Remembering the six Gurus
ਛੇ ਗੁਰੂ ਸਿਮਰਣ

Bhai Gurdas Vaaran

Displaying Vaar 13, Pauri 25 of 25

ਪਾਰਬ੍ਰਹਮੁ ਪੂਰਣ ਬ੍ਰਹਮੁ ਗੁਰ ਨਾਨਕ ਦੇਉ।

Paarabrahamu Pooran Brahamu Gur Naanak Dayu |

Guru Nanak is perfect and transcendental Brahm.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੫ ਪੰ. ੧


ਗੁਰ ਅੰਗਦੁ ਗੁਰ ਅੰਗ ਤੇ ਸਚ ਸਬਦ ਸਮੇਉ।

Gur Angadu Gur Ang Tay Sach Sabad Samayu |

Guru Angad attained merger in Word by being in the company of the Guru.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੫ ਪੰ. ੨


ਅਮਰਾਪਦੁ ਗੁਰ ਅੰਗਦਹੁ ਅਤਿ ਅਲਖ ਅਭੇਉ।

Amaraapud Gur Angadahu Ati Alakh Abhayu |

After Guru Angad, the imperceptible and without duality, Guru Amas Das, the bestower of immortality has flourished.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੫ ਪੰ. ੩


ਗੁਰ ਅਮਰਹੁ ਗੁਰ ਰਾਮਦਾਸੁ ਗਤਿ ਅਛਲ ਅਛੇਉ।

Gur Amarahu Gur Raamadaasu Gati Achhal Achhayu |

After Guru Amar Das, the forbearing and storehouse of infinite virtues, Guru Ram Das made manifest his existence.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੫ ਪੰ. ੪


ਰਾਮ ਦਾਸ ਅਰਜਣ ਗੁਰੂ ਅਬਿਚਲ ਅਰਖੇਉ।

Raam Rasak Arajan Guroo Abichal Arakhayu |

From Guru Ram Das, Guru Arjan Dev, who absorbed one in Ram-Nam, beyond all blemishes and immovable one, was born.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੫ ਪੰ. ੫


ਹਰਿਗੋਵਿੰਦ ਗੋਵਿੰਦ ਗੁਰੁ ਕਾਰਣ ਕਰਣੇਉ ॥੨੫॥

Hari Govindu Govindu Guru Kaaran Karanyu ||25 ||13 ||tayraan ||

Then came Guru Hargobind who is the cause of all the causes i.e. who is Gobind, the Lord himself.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੫ ਪੰ. ੬