Being fortunate
ਸੰਜੋਗੀ ਆਦਿ ਵਰਨਣ

Bhai Gurdas Vaaran

Displaying Vaar 13, Pauri 3 of 25

ਦਰਸਨ ਦਿਸਟਿ ਸੰਜੋਗ ਹੈ ਭੈ ਭਾਇ ਸੰਜੋਗੀ।

Darasan Disati Sanjogu Hai Bhai Bhaai Sanjogee |

He, who has the opportunity of the glimpse of the Guru, is a fortunate person well aware of the virtues of love and awe.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੩ ਪੰ. ੧


ਸਬਦ ਸੁਰਤਿ ਬੈਰਾਗੁ ਹੈ ਸੁਖ ਸਹਜ ਅਰੋਗੀ।

Sabad Surati Bairaagu Hai Sukh Sahaj Arogee |

Adopting the renunciation in the form of Word consciousness, he residing in equipoise is free from all maladies.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੩ ਪੰ. ੨


ਮਨ ਬਚ ਕਰਮ ਭਰਮ ਹੈ ਜੋਗੀਸਰੁ ਜੋਗੀ।

Man Bach Karam N Bharamu Hai Jogeesaru Jogee |

His mind, speech and actions are not engrossed in delusions and he is king of the yogis.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੩ ਪੰ. ੩


ਪਿਰਮ ਪਿਆਲਾ ਪੀਵਣਾ ਅੰਮ੍ਰਿਤ ਰਸ ਭੋਗੀ।

Piram Piaalaa Peevanaa Anmrit Ras Bhogee |

He is the quaffer of the cup of love and remains merged in the delight of nectar.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੩ ਪੰ. ੪


ਗਿਆਨੁ ਧਿਆਨੁ ਸਿਮਰਣੁ ਮਿਲੈ ਪੀ ਅਪਿਓ ਅਸੋਗੀ ॥੩॥

Giaanu Dhiaanu Simaranu Milai Pee Apiao Asogee ||3 ||

Drinking the elixir of knowledge, meditation and remembrance of the Lord, he has gone beyond all sorrows and sufferings.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੩ ਪੰ. ੫