Gurmukhs keep busy in service
ਮਜੀਠ ਅਤੇ ਕਮਾਦ

Bhai Gurdas Vaaran

Displaying Vaar 14, Pauri 13 of 20

ਜਾਣੁ ਮਜੀਠੈ ਰੰਗੁ ਆਪੁ ਪੀਹਾਇਆ।

Jaanu Majeethhai Rangu Aapu Peehaaiaa |

Madder (Rubia munjista) knowing very well gets itself grinded.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੩ ਪੰ. ੧


ਕਦੇ ਛਡੈ ਸੰਗੁ ਬਣਤ ਬਣਾਇਆ।

Kathhay N Chhaday Sangu Banat Banaaiaa |

Its character is such that it never deserts the clothes.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੩ ਪੰ. ੨


ਕਟਿ ਕਮਾਦੁ ਨਿਸੰਗ ਆਪੁ ਪੀੜਾਇਆ।

Kati Kamaadu Nisangu Aapu Peerhaaiaa |

Likewise, the sugarcane also care freely gets itself crushed.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੩ ਪੰ. ੩


ਕਰੈ ਮਨ ਰਸ ਭੰਗੁ ਅਮਿਓ ਚੁਆਇਆ।

Karai N Man Ras Bhangu Amiao Chuaaiaa |

Without leaving away its sweetness offers the taste of nectar.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੩ ਪੰ. ੪


ਗੁੜੁ ਸਕਰ ਖੰਡ ਅਚੰਗੁ ਭੋਗ ਭੁਗਾਇਆ।

Gurhu Sakar Khand Achangu Bhog Bhugaaiaa |

It produces jaggery, sugar, treacle molasses many relishable items.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੩ ਪੰ. ੫


ਸਾਧ ਮੋੜਨ ਅੰਗੁ ਜਗੁ ਪਰਚਾਇਆ ॥੧੩॥

Saadh N Morhan Angu Jagu Prachaaiaa ||13 ||

Similarly, the saints also do not abstain from the service of mankind, and give happiness to all.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੩ ਪੰ. ੬