By deleting of ego, like iron, one sees the self
ਲੋਹਾ

Bhai Gurdas Vaaran

Displaying Vaar 14, Pauri 14 of 20

ਲੋਹਾ ਆਰ੍ਹਣਿ ਪਾਇ ਤਾਵਣਿ ਤਾਇਆ।

Lohaa Aarhani Paai Taavani Taaiaa |

Putting iron into the furnance the iron is heated.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੪ ਪੰ. ੧


ਘਣ ਅਹਰਣਿ ਹਣਵਾਇ ਦੁਖੁ ਸਹਾਇਆ।

Ghan Aharani Hanavaai Dukhu Sahaaiaa |

Then it is put on the anvil where it bears the strokes of hammer.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੪ ਪੰ. ੨


ਆਰਸੀਆ ਘੜਵਾਇ ਮੁਲੁ ਕਰਾਇਆ।

Aaraseeaa Gharhavaai Mulu Karaaiaa |

Making it clear like glass, its value is set.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੪ ਪੰ. ੩


ਖਹੁਰੀ ਸਾਣ ਧਰਾਇ ਅੰਗੁ ਹਛਾਇਆ।

Khahuree Saan Dharaai Angu Hachhaaiaa |

Grinding against whet stones its parts are pruned i.e. many articles are made out of it.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੪ ਪੰ. ੪


ਪੈਰਾਂ ਹੇਠਿ ਰਖਾਇ ਸਿਕਲ ਕਰਾਇਆ।

Pairaan Haythhi Rakhaai Sikal Karaaiaa |

Now keeping it (or those articles) in the saw-dust etc. it is left for getting clean.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੪ ਪੰ. ੫


ਗੁਰਮੁਖਿ ਆਪੁ ਗਵਾਇ ਆਪੁ ਦਿਖਾਇਆ ॥੧੪॥

Guramukhi Aapu Gavaai Aapu Dikhaaiaa ||14 ||

Similarly the gurmukhs by losing their ego come face to face with their own basic nature.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੪ ਪੰ. ੬