Service of the Gursikh
ਸੇਵਾ ਵਰਣਨ
Bhai Gurdas Vaaran
Displaying Vaar 14, Pauri 17 of 20
ਗੁਰਸਿਖਾਂ ਗੁਰ ਸਿਖ ਸੇਵ ਕਮਾਵਣੀ।
Gurasikhaan Gurasikh Sayv Kamaavanee |
Within the teaching of the Guru, the Sikhs of the Guru serve (others).
ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੭ ਪੰ. ੧
ਚਾਰਿ ਪਦਾਰਥਿ ਭਿਖ ਫਕੀਰਾ ਪਾਵਣੀ।
Chaari Padaarid Bhikh Dhakeeraan Paavanee |
They give in charity the four riches (char padarathi) to the beggars.
ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੭ ਪੰ. ੨
ਲੇਖ ਅਲੇਖ ਅਲਖਿ ਬਾਣੀ ਗਾਵਣੀ।
Laykh Alaykh Alikh Baanee Gaavanee |
They sing paeans of the invisible Lord who is beyond all accounts.
ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੭ ਪੰ. ੩
ਭਾਇ ਭਗਤਿ ਰਸੁ ਇਖ ਅਮਿਉ ਚੁਆਵਣੀ।
Bhaai Bhagati Ras Ikh Amiu Chuaavanee |
They drink the juice of the sugarcane of loving devotion, and make others also enjoy the same.
ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੭ ਪੰ. ੪
ਤੁਲਿ ਨ ਭੂਤ ਭਵਿਖ ਨ ਕੀਮਤਿ ਪਾਵਣੀ।
Tuli N Bhoot Bhavikh N Keemati Paavanee |
Nothing in the past as well as the future can be equal to their love.
ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੭ ਪੰ. ੫
ਗੁਰਮੁਖਿ ਮਾਰਗ ਵਿਖ ਲਵੈ ਨ ਲਾਵਣੀ ॥੧੭॥
Guramukhi Maarag Vikh Lavai N Laavanee ||17 ||
None can vie with even the one step of the way of gurmukhs.
ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੭ ਪੰ. ੬