Fruits of the service
ਸੇਵਾ ਫਲ

Bhai Gurdas Vaaran

Displaying Vaar 14, Pauri 19 of 20

ਹੋਮ ਜਗ ਲਖ ਭੋਗ ਚਣੇ ਚਬਾਵਣੀ।

Hom Jag Lakh Bhog Chanay Chabaavanee |

To feed a Sikh with parched gram is superior to hundreds of thousands of burnt offerings and feasts.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੯ ਪੰ. ੧


ਤੀਰਥ ਪੁਰਬ ਸੰਜੋਗ ਪੈਰ ਧੁਵਾਵਣੀ।

Teerathh Purab Sanjog Pair Dhuvaavanee |

To cause his to be washed is superior to visits to assemblages at the places of pilgrimages.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੯ ਪੰ. ੨


ਗਿਆਨ ਧਿਆਨ ਲਖ ਜੋਗ ਸਬਦ ਸੁਨਾਵਣੀ।

Giaan Dhiaan Lakh Jog Sabadu Sunaavanee |

To repeat to a Sikh of the Gurus hymns is equal to a hundred thousands of other religious exercises.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੯ ਪੰ. ੩


ਰਹੈ ਸਹਸਾ ਸੋਗ ਝਾਤੀ ਪਾਵਣੀ।

Rahai N Sahasaa Sog Jhaatee Paavanee |

Even the glimpse of the Guru dispels all doubts and regrets.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੯ ਪੰ. ੪


ਭਉਜਲ ਵਿਚਿ ਅਰੋਗ ਲਹਰਿ ਡਰਾਵਣੀ।

Bhaujal Vichi Arog N Lahari Daraavanee |

Such a man remains unscathed in the terrible world ocean and does not fear its waves.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੯ ਪੰ. ੫


ਲੰਘਿ ਸੰਜੋਗ ਵਿਜੋਗ ਗੁਰਮਤਿ ਆਵਣੀ ॥੧੯॥

Laghi Sanjog Vijog Guramati Aavanee ||19 ||

He whom embraces the Gurus religion (Gurmati) has past beyond the bounds of joy or grief for gain or loss.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੯ ਪੰ. ੬