True Guru is philosopher's stone
ਸਤਿਗੁਰੂ ਪਾਰਸ

Bhai Gurdas Vaaran

Displaying Vaar 15, Pauri 11 of 21

ਸਤਿਗੁਰ ਪਾਰਸੁ ਪਰਹਰੈ ਪਥਰੁ ਪਾਰਸੁ ਢੂੰਢਣ ਜਾਏ।

Satigur Paarasu Praharai Pathharu Paarasu Ddhoonddhan Jaaay |

Leaving aside the philosophers stone in the form of the true Guru, people go on searching the material philosopher's stone.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੧ ਪੰ. ੧


ਅਸਟ ਧਾਤੁ ਇਕ ਧਾਤੁ ਕਰਿ ਲੁਕਦਾ ਫਿਰੈ ਪ੍ਰਗਟੀ ਆਏ।

Asat Dhaatu Ik Dhaatu Kari Lukadaa Firai N Pragatee Aaay |

The true Guru who can transform eight metals into gold in fact keeps himself hidden and does not get noticed.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੧ ਪੰ. ੨


ਲੈ ਵਣਵਾਸੁ ਉਦਾਸੁ ਹੋਇ ਮਾਇਆਧਾਰੀ ਭਰਮਿ ਭੁਲਾਏ।

Lai Vanavaasu Udaasu Hoi Maaiaadharee Bharami Bhulaaay |

Mammon-orientated person searches him in forests and gets disappointed in many illusions.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੧ ਪੰ. ੩


ਹਥੀ ਕਾਲਖ ਛੁਥਿਆ ਅੰਦਰਿ ਕਾਲਖ ਲੋਭ ਲੁਭਾਏ।

Hathee Kaalakh Chhudiaa Andari Kaalakh |obh Lubhaaay |

The touch of riches blackens one's outside and the mind is also smeared by it.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੧ ਪੰ. ੪


ਰਾਜ ਡੰਡੁ ਤਿਸੁ ਪਕੜਿਆ ਜਮਪੁਰਿ ਭੀ ਜਮਡੰਡੁ ਸਹਾਏ।

Raaj Dandu Tisu Pakarhiaa Jam Puri Bhee Jam Dandu Sahaaay |

Catching hold of wealth makes one liable to public punishment here and to punishment by the lord of death there in his abode.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੧ ਪੰ. ੫


ਮਨਮੁਖ ਜਨਮੁ ਅਕਾਰਥਾ ਦੂਜੈ ਭਾਇ ਕੁਦਾਇ ਹਰਾਏ।

Manamukh Janamu Akaarathhaa Doojai Bhaai Kuthhai Haraaay |

Futile is the birth of mind orientated; he getting engrossed in duality plays the wrong dice and loses the game of life.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੧ ਪੰ. ੬


ਗੁਰ ਪੂਰੇ ਵਿਣੁ ਭਰਮੁ ਜਾਏ ॥੧੧॥

Gur Pooray Vinu Bharamu N Jaaay ||11 ||

Illusion cannot be removed without the perfect Guru.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੧ ਪੰ. ੭