Guru, the wish fulfilling tree
ਗੁਰ ਕਲਪ ਬ੍ਰਿੱਛ

Bhai Gurdas Vaaran

Displaying Vaar 15, Pauri 12 of 21

ਪਾਰਿਜਾਤ ਗੁਰੁ ਛਡਿ ਕੈ ਮੰਗਨਿ ਕਲਪਤਰੋਂ ਫਲ ਕਚੇ।

Paarijaatu Guru Chhadi Kai Mangani Kalap Taron Fal Kachay |

Leaving the wish-fulfilling tree in the form of Guru, people desire to have the raw fruits of traditional wish-fulfilling tree (kalptaru/parijat).

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੨ ਪੰ. ੧


ਪਾਰਜਾਤ ਲਖ ਸੁਰਗ ਸਣੁ ਆਵਾਗਵਣੁ ਭਵਣ ਵਿਚਿ ਪਚੇ।

Paarajaatu Lakh Suragu Sanu Aavaa Gavanu Bhavan Vichi Pachay |

Millions of parijat along with heavens are getting perished in the cycle of transmigration.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੨ ਪੰ. ੨


ਮਰਦੇ ਕਰਿ ਕਰਿ ਕਾਮਨਾ ਦਿਤਿ ਭੁਗਤਿ ਵਿਚਿ ਰਚਿ ਵਿਰਚੇ।

Maraday Kari Kari Kaamanaa Diti Bhugati Vichi Rachi Virachay |

Controlled by desires people are perishing and are busy in enjoying whatever has been bestowed by the Lord.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੨ ਪੰ. ੩


ਤਾਰੇ ਹੋਇ ਅਗਾਸ ਚੜਿ ਓੜਕਿ ਤੁਟਿ ਤੁਟਿ ਥਾਨ ਹਲਚੇ।

Taaray Hoi Agaas Charhi Aorhaki Turhi Turhi Daan Halachay |

Man of good actions establish in the sky in the form of stars and after exhausting the results of virtues again become falling stars.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੨ ਪੰ. ੪


ਮਾਂ ਪਿਉ ਹੋਏ ਕੇਤੜੇ ਕੇਤੜਿਆਂ ਦੇ ਹੋਏ ਬਚੇ।

Maan Piu Hoay Kaytarhay Kaytarhiaan Day Hoay Bachay |

Again through transmigration they become mothers and fathers and many beget children.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੨ ਪੰ. ੫


ਪਾਪ ਪੁੰਨ ਬੀਉ ਬੀਜਦੇ ਦੁਖ ਸੁਖ ਫਲ ਅੰਦਰਿ ਚਹਮਚੇ।

Paap Punnu Beeu Beejaday Dukh Sukh Fal Andari Chahamachay |

Further sowing evils and virtues remain immersed in pleasures and sufferings.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੨ ਪੰ. ੬


ਗੁਰ ਪੂਰੇ ਵਿਣੁ ਹਰਿ ਪਰਚੇ ॥੧੨॥

Gur Pooray Vinu Hari N Prachay ||12 ||

Without the perfect Guru, God cannot be made happy.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੨ ਪੰ. ੭