Without true Guru hard times are there
ਉਹੋ ਹੀ

Bhai Gurdas Vaaran

Displaying Vaar 15, Pauri 13 of 21

ਸੁਖ ਸਾਗਰੁ ਗੁਰੁ ਛਡਿ ਕੈ ਭਵਜਲ ਅੰਦਰਿ ਭੰਭਲਭੂਸੇ।

Sukhu Saagaru Guroo Chhadi Kai Bhavajal Andari Bhanbhlabhoosay |

Leaving the Guru, the Pleasure Ocean, one tosses up and down in the world-ocean of delusions and deceptions.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੩ ਪੰ. ੧


ਲਹਰੀ ਨਾਲਿ ਪਛਾੜੀਅਨਿ ਹਉਮੈ ਅਗਨੀ ਅੰਦਰ ਲੂਸੇ।

Laharee Naali Pachhaarheeani Haumai Aganee Andari |oosay |

The stroke of the waves of the world-ocean tosses and the fire of ego continuously burns the inner self.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੩ ਪੰ. ੨


ਜਮ ਦਰਿ ਬਧੇ ਮਾਰੀਅਨਿ ਜਮਦੂਤਾ ਦੇ ਧਕੇ ਧੂਸੇ।

Jam Dari Badhy Maareeani Jamadootaan Day Dhakay Dhoosay |

Tied and beaten at the door of death, one receives the kicks of the messengers of death.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੩ ਪੰ. ੩


ਗੋਇਲਿ ਵਾਸਾ ਚਾਰਿ ਦਿਨ ਨਾਉ ਧਰਾਇਨਿ ਈਸੇ ਮੂਸੇ।

Goili Vaasaa Chaari Din Naau Dharaaini Eesay Moosay |

May be some one has named himself after Christ or Moses, but in this world all are to stay for a few days.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੩ ਪੰ. ੪


ਘਟਿ ਕੋਇ ਅਖਾਇਦਾ ਆਪੋ ਧਾਪੀ ਹੈਰਤ ਹੂਸੇ।

Ghati N Koi Akhaaidaa Aapo Paapee Hairat Hoosay |

Here none deems himself lesser one and all are engrossed in the rat race for selfish ends to find themselves shocked ultimately.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੩ ਪੰ. ੫


ਸਾਇਰ ਦੇ ਮਰਜੀਵੜੇ ਕਰਨਿ ਮਜੂਰੀ ਖੇਚਲ ਖੂਸੇ।

Saair Day Marajeevarhay Karani Majooree Khaychal Khoosay |

Those who are divers of the pleasure-ocean existing in the form of Guru, only they remain happy in the labour (of spiritual discipline).

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੩ ਪੰ. ੬


ਗੁਰੁ ਪੂਰੇ ਵਿਣੁ ਡਾਂਗ ਡੰਗੂਸੇ ॥੧੩॥

Guroo Pooray Vinu Daang Dangoosay ||13 ||

Without the true Guru, all are always at loggerheads.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੩ ਪੰ. ੭