Origin of the Human body
ਮਾਨਸ ਦੇਹ ਦੀ ਉਤਪਤੀ

Bhai Gurdas Vaaran

Displaying Vaar 15, Pauri 3 of 21

ਲਖ ਚਉਰਾਸੀਹ ਜੂਨਿ ਵਿਚਿ ਉਤਮੁ ਜੂਨਿ ਸੁ ਮਾਣਸ ਦੇਹੀ।

lakh Chauraaseeh Jooni Vichi Utamu Jooni Su Maanas Dayhee |

Out of the eighty-four lakh species, the human life is the best one.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੩ ਪੰ. ੧


ਅਖੀ ਦੇਖੈ ਨਦਰਿ ਕਰਿ ਜਿਹਬਾ ਬੋਲੈ ਬਚਨ ਬਿਦੇਹੀ।

Akhee Daykhai Nadari Kari Jihabaa Bolay Bachan Bidayhee |

By his eyes man beholds and with his tongue he eulogises God.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੩ ਪੰ. ੨


ਕੰਨੀ ਸੁਣਦਾ ਸੁਰਤਿ ਕਰਿ ਵਾਸ ਲਏ ਨਕਿ ਸਾਸ ਸਨੇਹੀ।

Kannee Sunadaa Surati Kari Vaas Laay Naki Saas Sanayhee |

By ears he listens carefully and smells lovingly by his nose.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੩ ਪੰ. ੩


ਹਥੀ ਕਿਰਤਿ ਕਮਾਵਣੀ ਪੈਰੀ ਚਲਣੁ ਜੋਤਿ ਇਵੇਹੀ।

Hathee Kirati Kamaavanee Pairee Chalanu Joti Ivayhee |

By hands he earns livelihood and moves by the power of feet.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੩ ਪੰ. ੪


ਗੁਰਮੁਖਿ ਜਨਮੁ ਸਕਾਰਥਾ ਮਨਮੁਖ ਮੂਰਤਿ ਮਤਿ ਕਿਨੇਹੀ।

Guramukhi Janamu Sakaarathaa Manamukh Moorati Mati Kinayhee |

In this species, the life of a gurmukh is successful but how is the thinking of manmukh, the mind-orientated one ? The thinking of the manmukh is evil.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੩ ਪੰ. ੫


ਕਰਤਾ ਪੁਰਖੁ ਵਿਸਾਰਿਕੈ ਮਾਣਸ ਦੀ ਮਨਿ ਆਸ ਧਰੇਹੀ।

Karataa Purakhu Visaari Kai Maanas Dee Mani Aas Dharayhee |

Manmukh, forgetting the Lord goes on pinning his hopes upon men.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੩ ਪੰ. ੬


ਪਸੂ ਪਰੇਤਹੁ ਬੁਰੀ ਬੁਰੇਹੀ ॥੩॥

Pasoo Praytahu Buree Hurayhee ||3 ||

His body is worse than then animals’ and the ghosts’.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੩ ਪੰ. ੭