Nothing is there equal to Guru
ਗੁਰੂ ਤੁੱਲ ਕੁਛ ਨਹੀਂ ਹੈ

Bhai Gurdas Vaaran

Displaying Vaar 16, Pauri 21 of 21

ਚਾਰ ਪਦਾਰਥ ਆਖੀਅਨਿ ਲਖ ਪਦਾਰਥ ਹੁਕਮੀ ਬੰਦੇ।

Chaar Padaarathh Aakheeani Lakh Padaarathh Hukamee Banday |

Four ideals (dharma arth kam and moks) are said to be but such millions of ideals are servants (of Lord, the Guru).

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨੧ ਪੰ. ੧


ਰਿਧਿ ਸਿਧਿ ਨਿਧਿ ਲਖ ਸੇਵਕੀ ਕਾਮਧੇਣੁ ਲਖ ਵਗ ਚਰੰਦੇ।

Ridhi Sidhi Nidhi Lakh Sayvakee Kaamadhynu Lakh Vag Charanday |

In His service are millions of miraculous powers and treasures and He has herds of wish fulfilling cows grazing there.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨੧ ਪੰ. ੨


ਲਖ ਪਾਰਸ ਪਥਰੋਲੀਆ ਪਾਰਜਾਤ ਲਖ ਬਾਗ ਫਲੰਦੇ।

lakh Paaras Pathharoleeaa Paarajaati Lakh Baag Faladay |

He has lakhs of philosopher's stones and gardens of fruitful wish fulfilling trees.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨੧ ਪੰ. ੩


ਚਿਤਵਣ ਲਖ ਚਿੰਤਾਮਣੀ ਲਖ ਰਸਾਇਣ ਕਰਦੇ ਛੰਦੇ।

Chitavan Lakh Chintaamanee Lakh Rasaain Karaday Chhanday |

At one wink of the Guru, lakhs of wish fulfilling gems (chintamini) and elixirs are sacrifice unto Him.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨੧ ਪੰ. ੪


ਲਖ ਰਤਨ ਰਤਨਾਗਰਾਂ ਸਭ ਨਿਧਾਨ ਸਭ ਫਲ ਸਿਮਰੰਦੇ।

lakh Ratan Ratanaagaraa Sabh Nidhaan Sabh Fal Simaranday |

Millions of jewels, all the treasures of oceans and all the fruits recite his praises.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨੧ ਪੰ. ੫


ਲਖ ਭਗਤੀ ਲਖ ਭਗਤ ਹੋਇ ਕਰਾਮਾਤ ਪਰਚੈ ਪਰਚੰਦੇ।

lakh Bhagatee Lakh Bhagat Hoi Karaamaat Prachai Prachanday |

Millions of devotees and miracle mongers move around engrossed in hypocrisies.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨੧ ਪੰ. ੬


ਸਬਦ ਸੁਰਤਿ ਲਿਵ ਸਾਧ ਸੰਗੁ ਪਿਰਮ ਪਿਆਲਾ ਅਜਰੁ ਜਰੰਦੇ।

Sabad Suratiliv Saadhsangu Piram Piaalaa Ajaru Jaranday |

The true disciple of the Guru, merging their consciousness in the Word, drinks and assimilates the unbearable cup of the love of the Lord.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨੧ ਪੰ. ੭


ਗੁਰ ਕਿਰਪਾ ਸਤਸੰਗਿ ਮਿਲੰਦੇ ॥੨੧ ॥੧੪॥

Gur Kirapaa Satasangi Miladay ||21 ||16 ||solaan ||

By the grace of the Guru, people come and join the holy congregation.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨੧ ਪੰ. ੮