In the company of the swans
ਹੰਸ ਕਾਉਂ-ਗੁਰਮੁਖ

Bhai Gurdas Vaaran

Displaying Vaar 17, Pauri 12 of 21

ਮਾਣਕ ਮੋਤੀ ਮਾਨਸਰਿ ਨਿਰਮਲੁ ਨੀਰੁ ਸੁਥਾਉਂ ਸੁਹੰਦਾ।

Maanak Motee Maanasari Niramalu Neeru Sadaau Suhandaa |

Pure water, rubies and pearls adorn into the Manasarovar (lake).

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੨ ਪੰ. ੧


ਹੰਸ ਵੰਸੁ ਨਿਹਚਲ ਮਤੀ ਸੰਗਤਿ ਪੰਗਤਿ ਸਾਥੁ ਬਣੰਦਾ।

Hansu Vansu Nihachal Matee Sangati Pangati Saadu Banandaa |

The family of the swans is of steadfast wisdom and they all live in groups and lines.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੨ ਪੰ. ੨


ਮਾਣਕ ਮੋਤੀ ਚੋਗ ਚੁਗਿ ਮਾਣੁ ਮਹਤੁ ਆਨੰਦੁ ਵਧੰਦਾ।

Maanak Motee Chog Chugi Maanu Mahitu Aanadu Vadhndaa |

They enhance their prestige and delight by picking up rubies and pearls.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੨ ਪੰ. ੩


ਕਾਂਉ ਨਿਥਾਉ ਨਿਨਾਉ ਹੈ ਹੰਸਾਂ ਵਿਚਿ ਉਦਾਸੁ ਹੋਵੰਦਾ।

Kaau Nidaau Ninaau Hai Hansaa Vichi Udaasu Hovandaa |

The crow there remains nameless, shelterless and dejected,

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੨ ਪੰ. ੪


ਭਖੁ ਅਭਖੁ ਅਭਖੁ ਭਖ ਵਣ ਵਣ ਅੰਦਰ ਭਰਮਿ ਭਵੰਦਾ।

Bhakhu Abhakhu Abhakhu Bhakhu Van Van Andari Bharami Bhavandaa |

The inedible it considers edible and to edible inedible, and goes on wandering from forest to forest.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੨ ਪੰ. ੫


ਸਾਧਸੰਗਤਿ ਗੁਰਸਬਦ ਸੁਣਿ ਤਨ ਅੰਦਰਿ ਮਨੁ ਥਿਰੁ ਰਹੰਦਾ।

Saadhsangati Gurasabadu Suni Tan Andari Manu Diru N Rahandaa |

So long as a person listening to the word of Guru in the holy congregation does not stabilise his body and mind.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੨ ਪੰ. ੬


ਬਜਰ ਕਪਾਟ ਖੁਲ੍ਹੈ ਜੰਦਾ ॥੧੨॥

Bajar Kapaat N Khulhai Jandaa ||12 ||

His stony gate (of wisdom) is not unlocked.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੨ ਪੰ. ੭