Counting the slanderers and apostates
ਨਿੰਦਕਾਂ ਤੇ ਬੇਮੁਖਾਂ ਦੀ ਗਿਣਤੀ

Bhai Gurdas Vaaran

Displaying Vaar 17, Pauri 21 of 21

ਲਖ ਨਿੰਦਕ ਲਖ ਬੇਮੁਖਾਂ ਦੂਤ ਦੁਸਟ ਲਖ ਲੂਣ ਹਰਾਮੀ।

lakh Nidak Lakh Baymukhaan Doot Dusat Lakh |oon Haraamee |

Millions are slanderers, millions are apostates and millions of wicked persons are untrue to their salt.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨੧ ਪੰ. ੧


ਸ੍ਵਾਮਿ ਧੋਹੀ ਅਕ੍ਰਿਤਘਣਿ ਚੋਰ ਜਾਰ ਲਖ ਲਖ ਪਹਿਨਾਮੀ।

Saamee Dhohee Akaritaghani Chor Jaar Lakh Lakh Pahinaamee |

Unfaithful, ungrateful, thieves, vagabonds and millions of other infamous persons are there.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨੧ ਪੰ. ੨


ਬਾਮ੍ਹਣ ਗਾਈਂ ਵੰਸ ਘਾਤ ਲਾਇਤਬਾਰ ਹਜਾਰ ਅਸਾਮੀ।

Baamhan Gaaeen Vans Ghaatlaaitabaar Hajaar Asaamee |

Thousands are there who are slayers of Brahmin, cow, and their own family.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨੧ ਪੰ. ੩


ਕੂੜਿਆਰ ਗੁਰੁ ਗੋਪ ਲਖ ਗੁਨਹਗਾਰ ਲਖ ਲਖ ਬਦਨਾਮੀ।

Koorhiaar Guru Gop Lakh Gunahagaar Lakh Lakh Badanaamee |

Millions of liars, prevaricators of the Guru, guilty and ill-reputed ones are there.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨੧ ਪੰ. ੪


ਅਪਰਾਧੀ ਬਹੁ ਪਤਿਤ ਲਖ ਅਵਗੁਣਿਆਰ ਖੁਆਰ ਖੁਨਾਮੀ।

Apraadhee Bahu Patit Lakh Avaguniaar Khuaar Khunaamee |

Many a criminal, fallen, full of demerits and phoney people are there.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨੧ ਪੰ. ੫


ਲਖ ਲਿਬਾਸੀ ਦਗਾਬਾਜ ਲਖ ਸੈਤਾਨ ਸਲਾਮਿ ਸਲਾਮੀ।

lakh |ibaasee Dagaabaaj Lakh Saitaan Salaami Salaamee |

Millions are there of variegated guises, cheats and friendly to Satan, exchanging greetings with them.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨੧ ਪੰ. ੬


ਤੂੰ ਵੇਖਹਿ ਹਉ ਮੁਕਰਾ ਹਉ ਕਪਟੀ ਤੂੰ ਅੰਤਰਿਜਾਮੀ।

Toon Vaykhahi Hau Mukaraa Hau Kapatee Toon Antarijaamee |

O God, you all know how I am denying (after having your gifts). I am a cheat and O Lord, you are omniscient.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨੧ ਪੰ. ੭


ਪਤਿਤ ਉਧਾਰਣੁ ਬਿਰਦੁ ਸੁਆਮੀ ॥੨੧ ॥੧੭॥

Patit Udhaaranu Biradu Suaamee ||21 ||17 ||sataaraan ||

O Master, you are uplifter of the fallen ones and your always keep your reputation.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨੧ ਪੰ. ੮