Even listening to the Word of the Guru, the undeserving person attains no peace
ਅਨ-ਅਧਿਕਾਰੀ

Bhai Gurdas Vaaran

Displaying Vaar 17, Pauri 4 of 21

ਸਾਵਣਿ ਵਣ ਹਰੀਆਵਲੇ ਵੁਠੈ ਸੁਕੈ ਅਕੁ ਜਵਾਹਾ।

Saavani Van Hareeaavalay Vuthhai Sukai Aku Javaahaa |

In the month of Savan, the whole forest becomes green but akk, a wild plant of sandy region ( Calatropis procera) and javah (a prickly plant used in medicine) go dry.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੪ ਪੰ. ੧


ਤ੍ਰਿਪਤਿ ਬਬੀਹੇ ਸ੍ਵਾਂਤਿ ਬੂੰਦ ਸਿਪ ਅੰਦਰਿ ਮੋਤੀ ਓਮਾਹਾ।

Tripati Babeehay Saanti Boond Sip Andir Motee Umaahaa |

Getting rain drops in the savanti nakstr (a special formation of stars in the sky) the rain bird (Paphia) gets satisfied and if the same drop falls in the mouth of a shell, it is transformed into a pearl.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੪ ਪੰ. ੨


ਕਦਲੀ ਵਣਹੁ ਕਪੂਰ ਹੋਇ ਕਲਰਿ ਕਵਲ ਹੋਇ ਸਮਾਹਾ।

Kathhalee Vanahu Kapoor Hoi Kalari Kavalu N Hoi Samaahaa |

In the banana fields, the same drop becomes camphor but on alkaline earth and lotus hat drop has no impact.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੪ ਪੰ. ੩


ਬਿਸੀਅਰ ਮੁਹਿ ਕਾਲਕੂਟ ਹੋਇ ਧਾਤ ਸੁਪਾਤ੍ਰ ਕੁਪਾਤ੍ਰ ਦੁਰਾਹਾ।

Biseear Muhi Kaalakoot Hoi Dhaat Supaatr Kupaatr Duraahaa |

That drop, if it goes into the mouth of a snake, becomes deadly poison. Therefore, a thing given to a genuine and undeserving person has different effects.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੪ ਪੰ. ੪


ਸਾਧਸੰਗਤਿ ਗੁਰ ਸਬਦੁ ਸੁਣਿ ਸਾਂਤਿ ਆਵੈ ਉਭੈ ਸਾਹਾ।

Saadhsangati Gur Sabadu Suni Saanti N Aavai Ubhai Saahaa |

Likewise, those who are engrossed in the worldly delusions do not get peace even though they listen to the word of the Guru in the holy congregation.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੪ ਪੰ. ੫


ਗੁਰਮੁਖਿ ਸੁਖ ਫਲੁ ਪਿਰਮਰਸੁ ਮਨਮੁਖ ਬਦਰਾਹੀ ਬਦਰਾਹਾ।

Guramukhi Sukh Fal Piram Rasu Manamukh Badaraahee Badaraahaa |

The gurmukh attains the pleasure fruit of the love of the Lord, but manmukh, the mind orientated one, goes on following the evil path.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੪ ਪੰ. ੬


ਮਨਮੁਖ ਟੋਟਾ ਗੁਰਮੁਖ ਲਾਹਾ ॥੪॥

Manamukh Totaa Guramukh Laahaa ||4 ||

Manmukh always suffers loss whereas the Gurmukh earns profit.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੪ ਪੰ. ੭