Examples on the egotists
ਅਹੰਕਾਰੀਆਂ ਪੁਰ ਦ੍ਰਿਸ਼ਟਾਂਤ

Bhai Gurdas Vaaran

Displaying Vaar 17, Pauri 5 of 21

ਵਣਵਣ ਵਿਚਿ ਵਣਾਸਪਤਿ ਇਕੋ ਧਰਤੀ ਇਕੋ ਪਾਣੀ।

Van Van Vichi Vanaasapati Iko Dharatee Iko Paanee |

In all the forests vegetation is there and at all the places there is the same earth and the same water.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੫ ਪੰ. ੧


ਰੰਗ ਬਿਰੰਗੀ ਫੁਲ ਫਲ ਸਾਣ ਸੁਗੰਧ ਸਨਬੰਧ ਵਿਡਾਣੀ।

Rang Birangee Dhul Fal Saad Sugandh Sanabandh Vidaanee |

This sameness notwithstanding, the fragrance, taste and colour of fruits and flowers are wondrously different.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੫ ਪੰ. ੨


ਉਚਾ ਸਿੰਮਲੁ ਝੰਟੁਲਾ ਨਿਹਫਲ ਚੀਲ ਚੜ੍ਹੈ ਅਸਮਾਣੀ।

Uchaa Sinmalu Jhantulaa Nihaphalu Cheelu Charhhai Asamaanee |

The tall silk - cotton tree is of big expanse and fruitless chil tree touches the sky (these both like an egotist's person are proud of their size).

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੫ ਪੰ. ੩


ਜਲਦਾ ਵਾਂਸੁ ਵਢਾਈਐ ਵੰਝੁਲੀਆਂ ਵਜਨਿ ਬੇਬਾਣੀ।

Jaladaa Vaansu Vaddhaaeeai Vanjhuleeaan Vajani Bibaanee |

Bamboo keeps scorching thinking of its greatness.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੫ ਪੰ. ੪


ਚੰਦਨ ਵਾਸੁ ਵਣਾਸਪਤਿ ਵਾਸੁ ਰਹੈ ਨਿਰਗੰਧ ਰਵਾਣੀ।

Chandan Vaasu Vanaasapati Vaasu Rahai Niragandh Ravaanee |

Sandal makes the whole vegetation fragrant but bamboo remains devoid of fragrance.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੫ ਪੰ. ੫


ਸਾਧਸੰਗਤਿ ਗੁਰ ਸਬਦੁ ਸੁਣਿ ਰਿਦੈ ਵਸੈ ਅਭਾਗ ਪਰਾਣੀ।

Saadhsangati Gur Sabadu Suni Ridai N Vasai Abhaag Praanee |

Those who even listening to the word of Guru in the holy congregation do not adopt it in the heart are unfortunate.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੫ ਪੰ. ੬


ਹਉਮੈ ਅੰਦਰਿ ਭਰਮਿ ਭੁਲਾਣੀ ॥੫॥

Haumai Andari Bharami Bhulaanee ||5 ||

They engrossed in ego and delusions go astray.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੫ ਪੰ. ੭