Ladle, redladly bug and the cheat
ਕੜਛੀ, ਰਤਕਾਂ-ਕਪਟ ਸਨੇਹੀ

Bhai Gurdas Vaaran

Displaying Vaar 17, Pauri 8 of 21

ਖਟ ਰਸ ਮਿਠ ਰਸ ਮੇਲਿ ਕੈ ਛਤੀਹ ਭੋਜਨ ਹੋਨਿ ਰਸੋਈ।

Khatu Ras Mithh Ras Mayli Kai Chhateeh Bhojan Honi Rasoee |

Mixing various juices sweet and sour in the kitchen food is cooked of thirty-six kinds.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੮ ਪੰ. ੧


ਜੇਵਣਿਵਾਰ ਜਿਵਾਲੀਐ ਚਾਰਿ ਵਰਨ ਛਿਅ ਦਰਸਨ ਲੋਈ।

Jayvanivaar Jivaaleeai Chaari Varan Chhia Darasan |oee |

The cook serves it to the people of all the four varnas and the followers of six philosophies.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੮ ਪੰ. ੨


ਤ੍ਰਿਪਤਿ ਭੁਗਤਿ ਕਰਿ ਹੋਇ ਜਿਸੁ ਜਿਹਬਾ ਸਾਉ ਸਿਞਾਣੈ ਸੋਈ।

Tripati Bhugati Kari Hoi Jisu Jihabaa Saau Siaanai Soee |

He alone who having eaten has satisfied himself, can understand the taste of it,

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੮ ਪੰ. ੩


ਕੜਛੀ ਸਾਉ ਨਾ ਸੰਭਲੈ ਛਤੀਹ ਬਿੰਜਨ ਵਿਚਿ ਸੰਜੋਈ।

Karhachhee Saau N Sanbhlai Chhateeh Binjan Vichi Sanjoee |

The ladle moves into all the dainty dishes of thirty-six type without knowing the taste of them.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੮ ਪੰ. ੪


ਰਤੀ ਰਤਕ ਨਾ ਰਲੈ ਰਤਨਾਂ ਅੰਦਰਿ ਹਾਰਿ ਪਰੋਈ।

Ratee Ratak Naa Ralai Ratanaa Andari Haari Paroee |

The red ladybug cannot mix-up among rubies and jewels because the latter are used in the strings whereas the red ladybug cannot be used in this way.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੮ ਪੰ. ੫


ਸਾਧਸੰਗਤਿ ਗੁਰੁ ਸਬਦੁ ਸੁਣਿ ਗੁਰ ਉਪਦੇਸੁ ਆਵੇਸੁ ਹੋਈ।

Saadhsangati Guru Sabadu Suni Gur Upadaysu Aavaysu N Hoee |

Having even listened to the teachings of Guru in the holy congregation the cheat who does not get inspired.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੮ ਪੰ. ੬


ਕਪਟ ਸਨੇਹ ਦਰਗਹ ਢੋਈ ॥੮॥

Kapat Sanayhi N Daragah Ddhoee ||8 ||

They do not obtain a place in the court of the Lord.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੮ ਪੰ. ੭