Invocation
ਮੰਗਲਾ ਚਰਣ

Bhai Gurdas Vaaran

Displaying Vaar 18, Pauri 1 of 23

ਇਕ ਕਵਾਉ ਪਸਾਉ ਕਰਿ ਓਅੰਕਾਰ ਅਨੇਕ ਅਕਾਰਾ।

Ik Kavaau Pasaau Kari Aoankaar Anayk Akaaraa |

By one bang, the Oankar created and spread myriad of forms.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧ ਪੰ. ੧


ਪਉਣੁ ਪਾਣੀ ਬੈਸੰਤਰੋ ਧਰਤਿ ਅਗਾਸਿ ਨਿਵਾਸੁ ਵਿਥਾਰਾ।

Paunu Paanee Baysantaro Dharati Agaasi Nivaasu Vidaaraa |

He extended His self in the form of air, water, fire, earth and sky etc.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧ ਪੰ. ੨


ਜਲ ਥਲ ਤਰਵਰ ਪਰਬਤਾਂ ਜੀਅ ਜੰਤ ਅਗਣਤ ਅਪਾਰਾ।

Jal Thhal Taravar Prabataan Jeea Jant Aganat Apaaraa |

He created water, land, trees, mountains and many biotic communities.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧ ਪੰ. ੩


ਇਕੁ ਵਰਭੰਡੁ ਅਖੰਡੁ ਹੈ ਲਖ ਵਰਭੰਡ ਪਲਕ ਪਲਕਾਰਾ।

Iku Varabhandu Akhandu Hai Lakh Varabhand Palak Prakaaraa |

That supreme creator Himself is indivisible and in one wink of an eye can create millions of universes.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧ ਪੰ. ੪


ਕੁਦਰਤਿ ਕੀਮ ਜਾਣੀਐ ਕੇਵਡੁ ਕਾਦਰੁ ਸਿਰਜਣ ਹਾਰਾ।

Kudarati Keem N Jaaneeai Kayvadu Kaadaru Sirajanahaaraa |

When boundaries of His creation are unknowable, how can the expanse of that Creator be known?

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧ ਪੰ. ੫


ਅੰਤੁ ਬਿਅੰਤ ਪਾਰਾਵਾਰਾ ॥੧॥

Antu Biantu N Paaraavaaraa ||1 ||

No end is there of His extremes; they are infinite.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧ ਪੰ. ੬