The creation forgot the creator
ਕੀਤੇ ਨੇ ਕਰਤਾ ਵਿਸਾਰਿਆ

Bhai Gurdas Vaaran

Displaying Vaar 18, Pauri 13 of 23

ਲਖ ਲਖ ਬ੍ਰਹਮੇ ਵੇਦ ਪੜ੍ਹਿ ਇਕਸ ਅਖਰ ਭੇਦੁ ਜਾਤਾ।

lakh Lakh Brahamay Vayd Parhhi Ikas Akhar Bhaydu N Jaata |

Even after reading lakhs of Vedas, Brahma did not understand syllable (paramatama)

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੩ ਪੰ. ੧


ਜੋਗ ਧਿਆਨ ਮਹੇਸ ਲਖ ਰੂਪ ਰੇਖ ਭੇਖੁ ਪਛਾਤਾ।

Jog Dhiaan Mahays Lakh Roop N Raykh N Bhaykh Pachhaata |

Siva meditates through lakhs of methods (postures) but still could not recognise the form, hue and guise (of the Lord).

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੩ ਪੰ. ੨


ਲਖ ਅਵਤਾਰ ਅਕਾਰ ਕਰਿ ਤਿਲੁ ਵੀਚਾਰੁ ਬਿਸਨ ਪਛਾਤਾ।

lakh Avataar Akaar Kari Tilu Vichaar N Bisan Pachhaata |

Visnu incarnated himself through lakhs of creatures but he could not recognise even a bit of that Lord.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੩ ਪੰ. ੩


ਲਖ ਲਖ ਨਉਤਨ ਨਾਉ ਲੈ ਲਖ ਲਖ ਸੇਖ ਵਿਸੇਖ ਤਾਤਾ।

lakh Lakh Nautan Naau Lai Lakh Lakh Saykh Visaykh N Taata |

Sesanag (the mythical snake) recited and remembered many a new name of the Lord but still could not know much about Him.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੩ ਪੰ. ੪


ਚਿਰਜੀਵਨੁ ਬਹੁ ਹੰਢਣੇ ਦਰਸਨ ਪੰਥ ਸਬਦੁ ਸਿਞਾਤਾ।

Chiru Jeevanu Bah Handdhanay Darasan Panthh N Sabadu Siaata |

Many long-lived persons experienced life variously, but they all and many a philosopher could not understand Sabda, the Brahma.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੩ ਪੰ. ੫


ਦਾਤਿ ਲੁਭਾਇ ਵਿਸਾਰਨਿ ਦਾਤਾ ॥੧੩॥

Daati Lubhaai Visaarani Daata ||13 ||

All got engrossed in the gifts of that Lord and that bestower has been forgotten.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੩ ਪੰ. ੬