Invocation
ਮੰਗਲਾ ਚਰਣ

Bhai Gurdas Vaaran

Displaying Vaar 18, Pauri 2 of 23

ਕੇਵਡੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ।

Kayvadu Vadaa Aakheeai Vaday Dee Vadee Vadiaaee |

How vast could He be said? The grandeur of the Great is great.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨ ਪੰ. ੧


ਵਡੀ ਹੂੰ ਵਡਾ ਆਖੀਐ/ਵਖਾਣੀਐ ਸੁਣਿ ਸੁਣਿ ਆਖਣੁ ਆਖ ਸੁਣਾਈ।

Vadee Hoon Vadaa Vakhaaneeai Suni Suni Aakhanu Aakh Sunaaee |

I relate what I have heard that He is said to be the greatest of the great.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨ ਪੰ. ੨


ਰੋਮ ਰੋਮ ਵਿਚਿ ਰਖਿਓਨੁ ਕਰਿ ਵਰਭੰਡ ਕਰੋੜ ਸਮਾਈ।

Rom Rom Vichi Rakhiaonu Kari Varabhand Karorhi Samaaee |

Crores of universes reside in His trichome.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨ ਪੰ. ੩


ਇਕੁ ਕਵਾਉ ਪਸਾਉ ਜਿਸੁ ਤੋਲਿ ਅਤੋਲੁ ਤੁਲਿ ਤੁਲਾਈ।

Iku Kavaau Pasaau Jisu Toli Atolu N Tuli Tulaaee |

None could be compared with Him Who created and spread everything with one bang.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨ ਪੰ. ੪


ਵੇਦ ਕਤੇਬਹੁ ਬਾਹਰਾ ਅਕਥ ਕਹਾਣੀ ਕਥੀ ਜਾਈ।

Vayd Kataybahu Baaharaa Akathh Kahaanee Kathhee N Jaaee |

He is beyond all the statements of the Vedas and the Katebas. His ineffable story is beyond all descriptions.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨ ਪੰ. ੫


ਅਬਿਗਤਿ ਗਤਿ ਕਿਵ ਅਲਖ ਲਖਾਈ ॥੨॥

Abigati Gati Kiv Alakhu Lakhaaee ||2 ||

How could His unmanifest dynamism by seen and understood?

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨ ਪੰ. ੬