Creation is in fear
ਕੁਦਰਤ ਭੈ ਵਿਚ ਹੈ

Bhai Gurdas Vaaran

Displaying Vaar 18, Pauri 5 of 23

ਭੈ ਵਿਚਿ ਧਰਤਿ ਆਗਾਸੁ ਹੈ ਨਿਰਾਧਾਰ ਭੈ ਭਾਰ ਧਰਾਇਆ।

Bhai Vichi Dharati Agaasu Hai Niraadhar Bhai Bhaari Dharaaiaa |

Earth and sky are in fear but not held by any support, and, that Lord sustains them under the weight of fears.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੫ ਪੰ. ੧


ਪਉਣੁ ਪਾਣੀ ਬੈਸੰਤਰੋ ਭੈ ਵਿਚਿ ਰਖੈ ਮੇਲਿ ਮਿਲਾਇਆ।

Paunu Paanee Baisantaro Bhai Vichi Rakhai Mayli Milaaiaa |

Keeping air, water and fire in fear (discipline). He has mixed them all (and has created the world).

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੫ ਪੰ. ੨


ਪਾਣੀ ਅੰਦਰਿ ਧਰਤਿ ਧਰਿ ਵਿਣੁ ਥੰਮ੍ਹਾ ਆਗਾਸੁ ਰਹਾਇਆ।

Paanee Andari Dharati Dhari Vinu Danmaa Aagaasu Rahaaiaa |

Setting earth in water He has established sky without the support of any props.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੫ ਪੰ. ੩


ਕਾਠੈ ਅੰਦਰਿ ਅਗਨਿ ਧਰਿ ਕਰ ਪਰਫੁਲਤੁ ਸੁਫਲ ਫਲਾਇਆ।

Kaathhai Andari Agani Dhari Kari Pradhulit Sufalu Falaaiaa |

He kept fire in wood and loading the trees with flowers and fruits made them meaningful.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੫ ਪੰ. ੪


ਨਵੀ ਦੁਆਰੀ ਪਵਣੁ ਧਰਿ ਭੈ ਵਿਚਿ ਸੂਰਜੁ ਚੰਦ ਚਲਾਇਆ।

Navee Duaaree Pavanu Dhari Bhai Vichi Sooraju Chand Chalaaiaa |

Keeping air (life) in all the nine doors He made the sun and the moon to move in fear (discipline).

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੫ ਪੰ. ੫


ਨਿਰਭਉ ਆਪਿ ਨਿਰੰਜਨੁ ਰਾਇਆ ॥੫॥

Nirabhau Aapi Niranjanu Raaiaa ||5 ||

That spotless Lord Himself is beyond all fears.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੫ ਪੰ. ੬