Only Creator knows the mystery of creation
ਕੁਦਰਤ ਦਾ ਭੇਤ ਕਾਦਰ ਜਾਣਦਾ ਹੈ

Bhai Gurdas Vaaran

Displaying Vaar 18, Pauri 7 of 23

ਓਅੰਕਾਰਿ ਅਕਾਰੁ ਕਰਿ ਥਿਤਿ ਵਾਰੁ ਮਾਹੁ ਜਣਾਇਆ।

Aoankaari Akaaru Kari Diti Vaaru N Maahu Janaaiaa |

About the day and month of the creation, the Creator has told nothing to anybody.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੭ ਪੰ. ੧


ਨਿਰੰਕਾਰ ਆਕਾਰੁ ਵਿਣੁ ਏਕੰਕਾਰੁ ਅਲਖੁ ਲਖਾਇਆ।

Nirankaaru Aakaaru Vinu Aykankaar N Alakhu Lakh Aaiaa |

The Formless One who resided in His own self did not make anybody see His imperceptible form.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੭ ਪੰ. ੨


ਆਪੇ ਆਪਿ ਉਪਾਇ ਕੈ ਆਪੇ ਆਪਣਾ ਨਾਉਂ ਧਰਾਇਆ।

Aapay Aapi Upaai Kai Aapay Apanaa Naau Dharaaiaa |

Himself He created all and Himself He (for the weal of creatures) established His name in their hearts.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੭ ਪੰ. ੩


ਆਦਿ ਪੁਰਖੁ ਆਦੇਸੁ ਹੈ ਹੈ ਭੀ ਹੋਸੀ ਹੋਂਦਾ ਆਇਆ।

Aadi Purakhu Aadaysu Hai Hai Bhee Hosee Hondaa Aaiaa |

I bow before that primal Lord, who is there in the present, who will remain in the future and who was in the beginning as well.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੭ ਪੰ. ੪


ਆਦਿ ਅੰਤੁ ਬਿਅੰਤੁ ਹੈ ਆਪ ਆਪਿ ਆਪੁ ਗਣਾਇਆ।

Aadi N Antu Biantu Hai Aapay Aapi N Aapu Ganaaiaa |

He is beyond beginning, beyond end and is infinite; but He never makes Himself noticed.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੭ ਪੰ. ੫


ਆਪੇ ਆਪੁ ਉਪਾਇ ਸਮਾਇਆ ॥੭॥

Aapay Aapu Upaai Samaaiaa ||7 ||

He created the world and Himself subsumes it in His self.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੭ ਪੰ. ੬