The Creator is inaccessible for the creation
ਕਾਦਰ ਕੀਤੇ ਤੋਂ ਅਗੰਮ ਹੈ

Bhai Gurdas Vaaran

Displaying Vaar 18, Pauri 9 of 23

ਲਖ ਦਰੀਆਉ ਕਵਾਉ ਵਿਚਿ ਅਤਿ ਅਸਗਾਹ ਅਥਾਹ ਵਹੰਦੇ।

lakh Dareeaau Kavaau Vichi Ati Asagaah Adaah Vahanday |

In His will lakhs of deep and unfathomable rivers (of life) go on flowing.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੯ ਪੰ. ੧


ਆਦਿ ਅੰਤੁ ਬਿਅੰਤੁ ਹੈ ਅਗਮ ਅਗੋਚਰ ਫੇਰ ਫਿਰੰਦੇ।

Aadi N Antu Biantu Hai Agam Agochar Dhayr Firanday |

Beginning and end of those life currents cannot be understood.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੯ ਪੰ. ੨


ਅਲਖੁ ਅਪਾਰੁ ਵਖਾਣੀਐ ਪਾਰਾਵਾਰੁ ਪਾਰ ਲਹੰਦੇ।

Alakhu Apaaru Vakhaaneeai Paaraavaaru N Paar Lahanday |

They are infinite, inaccessible and imperceptible but still all move in the Lord, the great. They cannot know the extent of that imperceptible and boundless Lord.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੯ ਪੰ. ੩


ਲਹਰਿ ਤਰੰਗ ਨਿਸੰਗ ਲਖ ਸਾਗਰ ਸੰਗਮ ਰੰਗ ਰਵੰਦੇ।

Lahari Tarang Nisang Lakh Saagar Sangam Rang Ravanday |

Rivers having myriad's of waves meeting the ocean becomes one with it.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੯ ਪੰ. ੪


ਰਤਨ ਪਦਾਰਥ ਲਖ ਲਖ ਮੁਲਿ ਅਮੁਲਿ ਤੁਲਿ ਤੁਲੰਦੇ।

Ratan Padaarathh Lakh Lakh Muli Amuli N Tuli Tuladay |

In that ocean are lakhs of invaluable jewel materials, which in fact are beyond all costing.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੯ ਪੰ. ੫


ਸਦਕੇ ਸਿਰਜਣਹਾਰਿ ਸਿਰੰਦੇ ॥੯॥

Sadakay Sirajanahaari Siranday ||9 ||

I am sacrifice unto that Creator Lord.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੯ ਪੰ. ੬