Gurmukhs always accept the divine order
ਗੁਰਮੁਖ ਰਜ਼ਾ ਦੇ ਪੁਤਲੇ

Bhai Gurdas Vaaran

Displaying Vaar 19, Pauri 14 of 21

ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।

Guramukhi Janamu Savaari Daragah Chaliaa |

Spending this life fruitfully gurmukh goes to the other world.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੪ ਪੰ. ੧


ਸਚੀ ਦਰਗਹ ਜਾਇ ਸਚਾ ਪਿੜ ਮਲਿਆ।

Sachee Daragah Jaai Sachaa Pirhu Maliaa |

There in the true court (of lord) he gets his true place.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੪ ਪੰ. ੨


ਗੁਰਮੁਖਿ ਭੋਜਨੁ ਭਾਉ ਚਾਉ ਅਲਲਿਆ।

Guramukhi Bhojanu Bhaau Chaau Alaliaa |

Repast of gurmukh is love and his delight is devoid of flirtatiousness.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੪ ਪੰ. ੩


ਗੁਰਮੁਖਿ ਨਿਹਚਲੁ ਚਿਤੁ ਹਲੈ ਹਲਿਆ।

Guramukhi Nihachalu Chitu N Halai Haliaa |

Gurmukh has a tranquil heart and remains steadfast even in ups and downs.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੪ ਪੰ. ੪


ਗੁਰਮੁਖਿ ਸਚੁ ਅਲਾਉ ਭਲੀ ਹੂੰ ਭਲਿਆ।

Guramukhi Sachu Alaau Bhalee Hoon Bhaliaa |

He speaks truth and good of the good.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੪ ਪੰ. ੫


ਗੁਰਮੁਖਿ ਸਦੇ ਜਾਨਿ ਆਵਨਿ ਘਲਿਆ ॥੧੪॥

Guramukhi Saday Jaani Aavani Ghaliaa ||14 ||

Only gurmukhs are called to the court of the Lord and they come to the world only when the Lord sends them.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੪ ਪੰ. ੬