Gains from a gurmukh
ਗੁਰਮੁਖ ਤੋਂ ਲਾਭ

Bhai Gurdas Vaaran

Displaying Vaar 19, Pauri 17 of 21

ਗੁਰਮੁਖਿ ਪਾਰਸੁ ਪਰਸਿ ਪਾਰਸੁ ਹੋਈਐ।

Guramukhi Paarasu Prasi Paarasu Hoeeai |

Touching the philosopher's stone in the form of a gurmukh one himself becomes the philosophers stone.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੭ ਪੰ. ੧


ਗੁਰਮੁਖਿ ਹੋਇ ਅਪਰਸੁ ਦਰਸੁ ਅਲੋਈਐ।

Guramukhi Hoi Aprasu Darasu Aloeeai |

By the glimpse only of the gurmukh, all evil passions become untouchable.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੭ ਪੰ. ੨


ਗੁਰਮੁਖਿ ਬ੍ਰਹਮ ਧਿਆਨੁ ਦੁਬਿਧਾ ਖੋਈਐ।

Guramukhi Braham Dhiaanu Dubidhaa Khoeeai |

Meditating upon the Lord amid the gurmukhs one loses duality.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੭ ਪੰ. ੩


ਗੁਰਮੁਖਿ ਪਰਧਨ ਰੂਪ ਨਿੰਦ ਗੋਈਐ।

Guramukhi Par Dhan Roop Nid N Goeeai |

In the company of the gurmukhs neither the wealth and physical beauty of others is seen nor is backbiting committed.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੭ ਪੰ. ੪


ਗੁਰਮੁਖਿ ਅੰਮ੍ਰਿਤੁ ਨਾਉ ਸਬਦੁ ਵਿਲੋਈਐ।

Guramukhi Anmritu Naau Sabadu Viloeeai |

In the company of gurmukhs only nectar-name in the form of Word is churned and the essence is acquired.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੭ ਪੰ. ੫


ਗੁਰਮੁਖਿ ਹਸਦਾ ਜਾਇ ਅੰਤ ਰੋਈਐ ॥੧੭॥

Guramukhi Hasadaa Jaai Ant N Roeeai ||17 ||

In the company of gurmukhs the jiva (self) at last becomes happy and does not wail and weep.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੭ ਪੰ. ੬