The best among the eightyfour lakhs of species of life
ਚੌਰਾਸੀ ਦੇ ਵਿਖੇ

Bhai Gurdas Vaaran

Displaying Vaar 19, Pauri 2 of 21

ਲਖ ਚਉਰਾਸੀਹ ਜੂਨਿ ਫੇਰਿ ਫਿਰਾਇਆ।

lakh Chauraaseeh Jooni Dhayri Firaaiaa |

Souls wander fruitlessly in the eighty-four lakhs of species of life.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੨ ਪੰ. ੧


ਮਾਣਸ ਜਨਮੁ ਦੁਲੰਭ ਕਰਮੀ ਪਾਇਆ।

Maanas Janamu Dulabhu Karamee Paaiaa |

The rare human body has been obtained owing to virtuous actions.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੨ ਪੰ. ੨


ਉਤਮੁ ਗੁਰਮੁਖਿ ਪੰਥੁ ਆਪੁ ਗਵਾਇਆ।

Utamu Guramukhi Panthhu Aapu Gavaaiaa |

Moving on greatest path of the Guru orientated, the self has lost the ego.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੨ ਪੰ. ੩


ਸਾਧਸੰਗਤਿ ਰਹਰਾਸਿ ਪੈਰੀ ਪਾਇਆ।

Saadhsangati Raharaasi Paireen Paaiaa |

Maintaining the discipline of the holy congregation has come to fall at the feet (of the Guru).

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੨ ਪੰ. ੪


ਨਾਮ ਦਾਨੁ ਇਸਨਾਨੁ ਸਚੁ ਦਿੜਾਇਆ।

Naamu Daanu Isanaanu Sachu Dirhaaiaa |

Gurmukhs have adopted the name of the Lord, the charity, the ablution and truthful conduct steadfastly.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੨ ਪੰ. ੫


ਸਬਦੁ ਸੁਰਤਿ ਲਿਵਲੀਣੁ ਭਾਣਾ ਭਾਇਆ ॥੨॥

Sabadu Suratiliv |eenu Bhaanaa Bhaaiaa ||2 ||

The man has merged his consciousness in the Word and has accepted the will of the Lord.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੨ ਪੰ. ੬