Serious and tranquil gurmukh
ਉਹੋ ਹੀ

Bhai Gurdas Vaaran

Displaying Vaar 19, Pauri 20 of 21

ਗੁਰਮੁਖਿ ਪੂਰਾ ਤੋਲੁ ਤੋਲਣਿ ਤੋਲੀਐ।

Guramukhi Pooraa Tolu N Tolani Toleeai |

Gurmukh is perfect; he cannot be weighed on any scale.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੨੦ ਪੰ. ੧


ਗੁਰਮੁਖਿ ਪੂਰਾ ਬੋਲ ਬੋਲਣਿ ਬੋਲੀਐ।

Guramukhi Pooraa Bolu N Bolani Boleeai |

Every word by gurmukh comes to be true and perfect and nothing can be said about him.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੨੦ ਪੰ. ੨


ਗੁਰਮੁਖਿ ਮਤਿ ਅਡੋਲ ਡੋਲਣਿ ਡੋਲੀਐ।

Guramukhi Mati Adol N Dolani Doleeai |

The wisdom of gurmukhs is stable one and does not get destabilised even if done so.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੨੦ ਪੰ. ੩


ਗੁਰਮੁਖਿ ਪਿਰਮ ਅਮੋਲੁ ਮੋਲਣਿ ਮੋਲੀਐ।

Guramukhi Piramu Amolu N Molani Moleeai |

The love of gurmukhs is invaluable and it cannot be purchased at any cost.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੨੦ ਪੰ. ੪


ਗੁਰਮੁਖਿ ਪੰਥ ਨਿਰੋਲੁ ਰੋਲਣਿ ਰੋਲੀਐ।

Guramukhi Panthhu Nirolu N Rolani Roleeai |

The way of gurmukh is clear and distinct; it cannot be subsumed and dissipated by any one.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੨੦ ਪੰ. ੫


ਗੁਰਮੁਖਿ ਸਬਦੁ ਅਲੋਲੁ ਪੀ ਅੰਮ੍ਰਿਤੁ ਝੋਲੀਐ ॥੨੦॥

Guramukhi Sabadu Alolu Pee Anmrit Jholeeai ||20 ||

The words of gurmukhs are steadfast; along with them one quaffs nectar by deleting passions and carnal desires.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੨੦ ਪੰ. ੬