Gurmukh is the guest
ਚੱਲਣ ਜੁਗਤ, ਪਰਾਹੁਣਾ

Bhai Gurdas Vaaran

Displaying Vaar 19, Pauri 3 of 21

ਗੁਰਮੁਖਿ ਸੁਘੜ ਸੁਜਾਣੁ ਗੁਰ ਸਮਝਾਇਆ।

Guramukhi Sugharhu Sujaanu Gur Samajhaaiaa |

Gurmukh taught by the Guru is well trained and knowledgeable.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੩ ਪੰ. ੧


ਮਿਹਮਾਣੀ ਮਿਹਮਾਣੁ ਮਜਲਸਿ ਆਇਆ।

Mihamaanee Mihamaanu Majalasi Aaiaa |

He understands that he has come to the assembly of this world as a guest.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੩ ਪੰ. ੨


ਖਾਵਾਲੇ ਸੋ ਖਾਣੁ ਪੀਐ ਪੀਆਇਆ।

Khaavaalay So Khaanu Peeai Peeaaiaa |

He eats and drinks what is bestowed by the Lord.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੩ ਪੰ. ੩


ਕਰੈ ਗਰਬੁ ਗੁਮਾਣੁ ਹਸੈ ਹਸਾਇਆ।

Karai N Garabu Gumaanu Hasai Hasaaiaa |

Gurmukh is not arrogant and feels happy in the happiness given by the Lord.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੩ ਪੰ. ੪


ਪਾਹੁਨੜਾ ਪਰਵਾਣੁ ਕਾਜੁ ਸੁਹਾਇਆ।

Paahunarhaa Pravaanu Kaaju Suhaaiaa |

Only that guest gets accepted in the court of the Lord who has lived here as a good guest.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੩ ਪੰ. ੫


ਮਜਲਸ ਕਰਿ ਹੈਰਾਣੁ ਉਠਿ ਸਿਧਾਇਆ ॥੩॥

Majalas Kari Hairaanu Uthhi Sidhaaiaa ||3 ||

He moves from here silently and makes the whole assembly wonders struck (because others feel very difficult to leave this world).

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੩ ਪੰ. ੬