Method in the world - desirelessness
ਚੱਲਣ ਜੁਗਤ-ਅਚਾਹਤਾ

Bhai Gurdas Vaaran

Displaying Vaar 19, Pauri 9 of 21

ਗੁਰਮੁਖਿ ਸਾਧੂ ਸੰਗੁ ਚਲਣੁ ਜਾਣਿਆ।

Guramukhi Saadhoo Sangu Chalanu Jaaniaa |

Gurmukhs have learnt the technique of life in the holy congregation.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੯ ਪੰ. ੧


ਚੇਤਿ ਬਸੰਤੁ ਸੁਰੰਗੁ ਸਭ ਰੰਗ ਮਾਣਿਆ।

Chayti Basant Surangu Sabh Rang Maaniaa |

They have consciously enjoyed the delight of the spring season of life.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੯ ਪੰ. ੨


ਸਾਵਣ ਲਹਰਿ ਤਰੰਗ ਨੀਰੁ ਨੀਵਾਣਿਆ।

Saavan Lahari Tarang Neeru Neevaaniaa |

They are elated like the water of rainy season (Savan) but still they (gurmukhs) have made water of hopes and desires go down and downward.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੯ ਪੰ. ੩


ਸਜਣ ਮੇਲੁ ਸੁ ਢੰਗ ਚੋਜ ਵਿਡਾਣਿਆ।

Sajan Maylu Su Ddhang Choj Vidaaniaa |

Meeting with such persons is wonderfully delightful.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੯ ਪੰ. ੪


ਗੁਰਮੁਖਿ ਪੰਥੁ ਨਿਪੰਗੁ ਦਰਿ ਪਰਵਾਣਿਆ।

Guramukhi Panthhu Nipangu Dari Pravaaniaa |

They way of gurmukhs is devoid of mire and is accepted in the court of the Lord.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੯ ਪੰ. ੫


ਗੁਰਮਤਿ ਮੇਲੁ ਅਭੰਗੁ ਸਤਿ ਸੁਹਾਣਿਆ ॥੯॥

Guramati Maylu Abhangu Sati Suhaaniaa ||9 ||

A meeting through the wisdom of the Guru is obstruction free, true and delightful.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੯ ਪੰ. ੬