Same idea-example of fire
ਉਹੋ ਭਾਵ। ਬੈਸੰਤਰ ਦਾ ਦ੍ਰਿਸ਼ਟਾਂਤ

Bhai Gurdas Vaaran

Displaying Vaar 2, Pauri 15 of 20

ਇਕੁ ਪਾਣੀ ਇਕ ਧਰਤਿ ਹੈ ਬਹੁ ਬਿਰਖ ਉਪਾਏ।

Iku Paanee Ik Dharati Hai Bahu Birakh Upaaay |

The water is one and the earth is also one but the flora is of variegated qualities.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੫ ਪੰ. ੧


ਅਫਲ ਸਫਲ ਪਰਕਾਰ ਬਹੁ ਫਲ ਫੁਲ ਸੁਹਾਏ।

Adhl Safal Prakaar Bahu Fal Dhul Suhaaay |

Many are devoid of fruits and many are adorned with flowers and fruits.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੫ ਪੰ. ੨


ਬਹੁ ਰਸ ਰੰਗ ਸੁਵਾਸਨਾ ਪਰਕਿਰਤਿ ਸੁਭਾਏ।

Bahu Ras Rang Suvaasanaa Prakirati Subhaaay |

They have diverse kinds of fragrance and by their many kinds of extracts they enhance the grandeur of Nature.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੫ ਪੰ. ੩


ਬੈਸੰਤਰੁ ਇਕੁ ਵਰਨ ਹੋਇ ਸਭ ਤਰਵਰ ਛਾਏ।

Baisantaru Iku Varan Hoi Sabh Taravar Chhaaay |

The same fire is there in all trees.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੫ ਪੰ. ੪


ਗੁਪਤਹੁਂ ਪਰਗਟ ਹੋਇਕੈ ਭਸਮੰਤ ਕਰਾਏ।

Gupatahu Pragat Hoi Kai Bhasamant Karaaay |

that unmanifest fire becoming manifest reduces all to ashes.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੫ ਪੰ. ੫


ਆਪੇ ਆਪਿ ਵਰਤਦਾ ਗੁਰਮੁਖਿ ਸੁਖ ਪਾਏ ॥੧੫॥

Aapay Aapi Varatadaa Guramukhi Sukh Paaay ||15 ||

Likewise, that (unmanifest) Lord resides in all and this very fact makes Gurmukhs full of delight.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੫ ਪੰ. ੬