Himself the enjoyer as well as the joy
ਆਪੇ ਰਸੀਆ ਆਪ ਰਸ

Bhai Gurdas Vaaran

Displaying Vaar 2, Pauri 3 of 20

ਆਪੇ ਭੁਖਾ ਹੋਇਕੈ ਆਪਿ ਜਾਇ ਰਸੋਈ।

Aapay Bhukhaa Hoi Kai Aapi Jaai Rasoee |

He (the Lord) Himself posing to be hungry goes into the kitchen and cooks the food kneading in it all sorts of delights.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੩ ਪੰ. ੧


ਭੋਜਨ ਆਪਿ ਬਣਾਇਦਾ ਰਸ ਵਿਚਿ ਰਸ ਗੋਈ।

Bhojanu Aapi Banaaidaa Ras Vichi Ras Goee |

Himself eating and getting satiated He showers praises on the dainty dishes.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੩ ਪੰ. ੨


ਆਪੇ ਖਾਇ ਸਲਾਹਿਕੈ ਹੋਇ ਤ੍ਰਿਪਤਿ ਸਮੋਈ।

Aapay Khaai Salaahi Kai Hoi Tripati Samoee |

He Himself is the delight as well as the delighted.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੩ ਪੰ. ੩


ਆਪੇ ਰਸੀਆ, ਆਪਿ ਰਸ, ਰਸੁ ਰਸਨਾ ਭੋਈ।

Aapay Raseeaa Aapi Rasu Rasu Rasanaa Bhoee |

He is the juice as well as the tongue which relishes its taste.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੩ ਪੰ. ੪


ਦਾਤਾ ਭੁਗਤਾ ਆਪਿ ਹੈ, ਸਰਬੰਗ ਸਮੋਈ।

Daata Bhugataa Aapi Hai Sarabangu Samoee |

He permeating through all, Himself is the giver as well as receiver.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੩ ਪੰ. ੫


ਆਪੇ ਆਪਿ ਵਰਤਦਾ ਗੁਰਮੁਖਿ ਸੁਖੁ ਹੋਈ ॥੩॥

Aapay Aapi Varatadaa Guramukhi Sukhu Hoee ||3 ||

Knowing the fact that He permeates among all, the Gurmukh feels immense pleasure.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੩ ਪੰ. ੬