Himself the enjoyer as well as the joy
ਆਪੇ ਰਸੀਆ ਆਪ ਰਸ

Bhai Gurdas Vaaran

Displaying Vaar 2, Pauri 4 of 20

ਆਪੇ ਪਲੰਘੁ ਵਿਛਾਇਕੈ ਆਪਿ ਅੰਦਰਿ ਸਉਂਦਾ।

Aapay Palaghu Vichhaai Kai Aapi Andari Saundaa |

He Himself spreads the bedstead and Himself reclines on it.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੪ ਪੰ. ੧


ਸੁਹਣੇ ਅੰਦਰਿ ਜਾਇਕੈ ਦੇਸੰਤਰ ਭਉਂਦਾ।

Suhanay Andari Jaai Kai Daysantari Bhaundaa |

Entering into the dreams He wanders through far off regions.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੪ ਪੰ. ੨


ਰੰਕੁ ਰਾਉ ਰਾਉ ਰੰਕੁ ਹੋਇ ਦੁਖ ਸੁਖ ਵਿਚਿ ਪਉਂਦਾ।

Ranku Raau Raau Ranku Hoi Dukh Sukh Vichi Paundaa |

Making the poor a king and the king a poor person He puts them in pain and pleasure.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੪ ਪੰ. ੩


ਤਤਾ ਸੀਅਰਾ ਹੋਇ ਜਲੁ ਆਵਟਣੁ ਖਉਂਦਾ।

Tataa Seearaa Hoi Jalu Aavatanu Khaundaa |

In the form of water He Himself gets hot and cold.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੪ ਪੰ. ੪


ਹਰਖ ਸੋਗ ਵਿਚਿ ਧਾਵਦਾ ਚਾਵਾਏ ਚਉਂਦਾ।

Harakh Sog Vichi Dhaanvadaa Chaavaaay Chaundaa |

Amidst sorrows and delights He moves around and responds to the call when called.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੪ ਪੰ. ੫


ਆਪੇ ਆਪਿ ਵਰਤਦਾ ਗੁਰਮੁਖਿ ਸੁਖੁ ਰਉਂਦਾ ॥੪॥

Aapay Aapi Varatadaa Guramukhi Sukhu Raundaa ||4 ||

The gurmukh, realising His nature of premeating through all, attains happiness.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੪ ਪੰ. ੬