Effect of the company
ਸੰਗਤ ਦਾ ਅਸਰ-ਨਾਨੱਤ੍ਵ

Bhai Gurdas Vaaran

Displaying Vaar 2, Pauri 6 of 20

ਸੋਈ ਤਾਂਬਾ ਰੰਗ ਸੰਗਿ ਜਿਉ ਕੈਹਾ ਹੋਈ।

Soee Taanbaa Rang Sangi Jiu Kaihaan Hoee |

Mixing with tin, the copper transforms into bronze.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੬ ਪੰ. ੧


ਸੋਈ ਤਾਂਬਾ ਜਿਸਤ ਮਿਲਿ ਪਿਤਲ ਅਵਲੋਈ।

Soee Taanbaa Jisat Mili Pital Avaloee |

The same copper mixed with zinc appears in the form of brass.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੬ ਪੰ. ੨


ਸੋਈ ਸੀਸੇ ਸੰਗਤੀ ਭੰਗਾਰ ਭਲੋਈ।

Soee Seesay Sangatee Bhangaar Bhuloee |

Copper mixed with lead changes pewter, a brittle metal called bharath in the Punjab.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੬ ਪੰ. ੩


ਤਾਂਬਾ ਪਾਰਸਿ ਪਰਸਿਆ ਹੋਇ ਕੰਚਨ ਸੋਈ।

Taanbaa Paarasi Prasiaa Hoi Kanchan Soee |

With the touch of the philosopher’s stone, the same copper becomes gold.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੬ ਪੰ. ੪


ਸੋਈ ਤਾਂਬਾ ਭਸਮ ਹੋਇ ਅਉਖਧ ਕਰਿ ਭੋਈ।

Soee Taanbaa Bhasam Hoi Aukhadh Kari Bhoee |

When transformed into ashes copper becomes a medicine.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੬ ਪੰ. ੫


ਆਪੇ ਆਪਿ ਵਰਤਦਾ ਸੰਗਤਿ ਗੁਣ ਗੋਈ ॥੬॥

Aapay Aapi Varatadaa Sangati Gun Goee ||6 ||

Likewise, though the Lord is omnipresent, yet the effects of the company of man are different over men. Knowing this much, the Lord is eulogised in the holy congregation.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੬ ਪੰ. ੬