Services to the holy congregation
ਸਾਧ ਸੰਗਤ ਦੀ ਸੇਵਾ
Bhai Gurdas Vaaran
Displaying Vaar 20, Pauri 10 of 21
ਗੁਰਸਿਖਾ ਗੁਰਸਿਖ ਸੇਵਾ ਲਾਇਆ।
Gurasikhaa Gurasikh Sayvaalaaiaa |
The Sikhs of the Guru inspire the Sikhs of the Guru to serve.
ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੦ ਪੰ. ੧
ਸਾਧਸੰਗਤਿ ਕਰਿ ਸੇਵ ਸੁਖ ਫਲੁ ਪਾਇਆ।
Saadhsangati Kari Sayv Sukh Fal Paaiaa |
Serving the holy congregation they receive the fruit of happiness.
ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੦ ਪੰ. ੨
ਤਪੜੁ ਝਾੜਿ ਵਿਛਾਇ ਧੂੜੀ ਨਾਇਆ।
Taparhu Jhaarhi Vichhaai Dhoorhee Naaiaa |
Sweeping and spreading the sitting mats they bathe in the dust of the holy congregation.
ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੦ ਪੰ. ੩
ਕੋਰੇ ਮਟ ਅਣਾਇ ਨੀਰੁ ਭਰਾਇਆ।
Koray Mat Anaai Neeru Bharaaiaa |
They bring unused pitchers and fill them with water (to get it cold).
ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੦ ਪੰ. ੪
ਆਣਿ ਮਹਾ ਪਰਸਾਦੁ ਵੰਡਿ ਖੁਵਾਇਆ ॥੧੦॥
Aani Mahaa Prasaadu Vandi Khuaaiaa ||10 ||
They bring sacred food (maha parshad), distribute it among others and eat.
ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੦ ਪੰ. ੫