Do good to evil person
ਬੁਰੇ ਨਾਲ ਭਲਾ ਕਰਨ ਦੇ ਵਿਖੇ

Bhai Gurdas Vaaran

Displaying Vaar 20, Pauri 11 of 21

ਹੋਇ ਬਿਰਖੁ ਸੰਸਾਰੁ ਸਿਰ ਤਲਵਾਇਆ।

Hoi Birakhu Sansaaru Sir Talavaaiaa |

Tree is there in the world and keeps its head downward.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੧ ਪੰ. ੧


ਨਿਹਚਲੁ ਹੋਇ ਨਿਵਾਸੁ ਸੀਸੁ ਨਿਵਾਇਆ।

Nihachalu Hoi Nivaasu Seesu Nivaaiaa |

It stands steadfast and maintains its head low.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੧ ਪੰ. ੨


ਹੋਇ ਸੁਫਲ ਫਲ ਸਫਲੁ ਵਟ ਸਹਾਇਆ।

Hoi Suphal Fal Safalu Vat Sahaaiaa |

Then becoming full of fruits it bears the stone-blows.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੧ ਪੰ. ੩


ਸਿਰਿ ਕਰਵਤੁ ਧਰਾਇ ਜਹਾਜੁ ਬਣਾਇਆ।

Siri Karavatu Dharaai Jahaaju Banaaiaa |

Further it gets sawed and causes to make ship.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੧ ਪੰ. ੪


ਪਾਣੀ ਦੇ ਸਿਰਿ ਵਾਟ ਰਾਹੁ ਚਲਾਇਆ।

Paanee Day Siri Vaat Raahu Chalaaiaa |

Now it moves on the head of water.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੧ ਪੰ. ੫


ਸਿਰਿ ਕਰਵਤੁ ਧਰਾਇ ਸੀਸ ਚੜਾਇਆ ॥੧੧॥

Siri Karavatu Dharaai Sees Charhaaiaa ||11 ||

Having borne iron-saw upon head, it carries the same iron (used in ship making) across the water.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੧ ਪੰ. ੬