Love of a disciple
ਚੇਲੇ ਦੇ ਪ੍ਰੇਮ ਵਿਖੇ

Bhai Gurdas Vaaran

Displaying Vaar 20, Pauri 14 of 21

ਸਤਿਗੁਰ ਦਰਸਨੁ ਦੇਖਿ ਧਿਆਨੁ ਧਰਾਇਆ।

Satigur Darasanu Daykhi Dhiaanu Dharaaiaa |

Having the sight of the true Guru, the Sikh of the Guru concentrates upon Him.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੪ ਪੰ. ੧


ਸਤਿਗੁਰ ਸਬਦ ਵੀਚਾਰਿ ਗਿਆਨੁ ਕਮਾਇਆ।

Satigur Sabadu Veechaari Giaanu Kamaaiaa |

Pondering upon the word of true Guru he cultivates knowledge.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੪ ਪੰ. ੨


ਚਰਣ ਕਵਲ ਗੁਰ ਮੰਤੁ ਚਿਤਿ ਵਸਾਇਆ।

Charan Kaval Gur Mantu Chiti Vasaaiaa |

He keeps to his heart the mantra and the lotus feet of Guru.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੪ ਪੰ. ੩


ਸਤਿਗੁਰ ਸੇਵ ਕਮਾਇ ਸੇਵ ਕਰਾਇਆ।

Satigur Sayv Kamaai Sayv Karaaiaa |

He serves the true Guru and consequently makes the whole world serve him.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੪ ਪੰ. ੪


ਗੁਰ ਚੇਲਾ ਪਰਚਾਇ ਜਗ ਪਰਚਾਇਆ।

Gur Chaylaa Prachaai Jag Prachaaiaa |

The Guru loves disciple and disciple makes the whole world happy.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੪ ਪੰ. ੫


ਗੁਰਮੁਖਿ ਪੰਥੁ ਚਲਾਇ ਨਿਜ ਘਰਿ ਛਾਇਆ ॥੧੪॥

Guramukhi Panthhu Chalaai Nij Ghari Chhaaiaa ||14 ||

This way, that disciple creates a religion of the Gurmukhs and situates in his own self.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੪ ਪੰ. ੬