Yoga-technique for Gursikhs
ਓਹੋ ਹੀ

Bhai Gurdas Vaaran

Displaying Vaar 20, Pauri 16 of 21

ਮੁੰਦ੍ਰਾ ਗੁਰ ਉਪਦੇਸੁ ਮੰਤ੍ਰ ਸੁਣਾਇਆ।

Mundraa Gur Upadaysu Mantr Sunaaiaa |

The sermon of the Guru is the earrings of a yogi.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੬ ਪੰ. ੧


ਖਿੰਥਾ ਖਿਮਾ ਸਿਵਾਇ ਝੋਲੀ ਪਤਿ ਮਾਇਆ।

Khinthha Khimaa Sivaai Jholee Pati Maaiaa |

Forgiveness is the patched blanket and in the beggar's bad is the name of the Lord of maya (God).

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੬ ਪੰ. ੨


ਪੈਰੀ ਪੈ ਪਾਖਾਕ ਬਿਭੂਤ ਬਣਾਇਆ।

Pairee Pai Paa Khaak Bibhoot Banaaiaa |

Humbly touching of the feet ashes.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੬ ਪੰ. ੩


ਪਿਰਮ ਪਿਆਲਾ ਪਤ ਭੋਜਨੁ ਭਾਇਆ।

Piram Piaalaa Pat Bhojanu Bhaaiaa |

Cup of love is the bowl, which is filled with the food of affection.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੬ ਪੰ. ੪


ਡੰਡਾ ਗਿਆਨ ਵਿਚਾਰੁ ਦੂਤ ਸਿਧਾਇਆ।

Dandaa Giaan Vichaaru Doot Sadhaiaa |

Knowledge is the staff with which the messengers of different propensities of mind are cultured.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੬ ਪੰ. ੫


ਸਹਜ ਗੁਫਾ ਸਤਿਸੰਗੁ ਸਮਾਧਿ ਸਮਾਇਆ ॥੧੬॥

Sahaj Guphaa Satisangu Samaadhi Samaaiaa ||16 ||

Holy congregation is the tranquil cave wherein the yogi resides in equipoise.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੬ ਪੰ. ੬