Living in the fear of God, Gurmukhs attain formless God
ਭੈ ਦੇ ਵਿਖੇ

Bhai Gurdas Vaaran

Displaying Vaar 20, Pauri 20 of 21

ਭੈ ਵਿਚਿ ਨਿਮਣਿ ਨਿਮਿ ਭੈ ਵਿਚ ਜਾਇਆ।

Bhai Vichi Nimani Nimi Bhai Vichi Jaaiaa |

Under the natural law (fear of lord), the jiva (creature) is conceived (by mother) and in the fear (law) he is born.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨੦ ਪੰ. ੧


ਭੈ ਵਿਚਿ ਗੁਰਮੁਖਿ ਪੰਥਿ ਸਰਣੀ ਆਇਆ।

Bhai Vichi Guramukhi Panthhi Saranee Aaiaa |

In fear he comes in the shelter of the way (panth) of Guru.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨੦ ਪੰ. ੨


ਭੈ ਵਿਚਿ ਸੰਗਤਿ ਸਾਧ ਸਬਦੁ ਕਮਾਇਆ।

Bhai Vichi Sangati Saadh Sabadu Kamaaiaa |

In fear while in the holy congregation he earns the merit of the True Word

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨੦ ਪੰ. ੩


ਭੈ ਵਿਚਿ ਜੀਵਨੁ ਮੁਕਤਿ ਭਾਣਾ ਭਾਇਆ।

Bhai Vichi Jeevanu Mukati Bhaanaa Bhaaiaa |

In fear (natural laws) he gets liberated in life and accepts the will of God happily.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨੦ ਪੰ. ੪


ਭੈ ਵਿਚਿ ਜਨਮੁ ਸਵਾਰਿ ਸਹਜਿ ਸਮਾਇਆ।

Bhai Vichi Janamu Savaari Sahaji Samaaiaa |

In fear he leaves away this life and merges in equipoise.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨੦ ਪੰ. ੫


ਭੈ ਵਿਚਿ ਨਿਜ ਘਰਿ ਜਾਇ ਪੂਰਾ ਪਾਇਆ ॥੨੦॥

Bhai Vichi Nij Ghari Jaai Pooraa Paaiaa ||20 ||

In fear he settles in his self and attains the supreme Perfect Being.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨੦ ਪੰ. ੬