Metting of the Sikhs of the Guru
ਗੁਰਸਿੱਖਾਂ ਦੇ ਮੇਲ ਵਿਖੇ
Bhai Gurdas Vaaran
Displaying Vaar 20, Pauri 7 of 21
ਗੁਰਸਿੱਖਾਂ ਗੁਰਸਿਖ ਮੇਲਿ ਮਿਲਾਇਆ।
Gurasikhaan Gurasikh Mayli Milaaiaa |
The Sikhs of Guru meet the Sikhs of the Guru.
ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੭ ਪੰ. ੧
ਭਾਇ ਭਗਤਿ ਗੁਰਪੁਰਬ ਕਰੈ ਕਰਾਇਆ।
Bhaai Bhagati Gurapurab Karai Karaaiaa |
Bound by the loving devotion, they celebrate the anniversaries of the Guru.
ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੭ ਪੰ. ੨
ਗੁਰਸਿਖ ਦੇਵੀ ਦੇਵ ਜਠੇਰੇ ਭਾਇਆ।
Gurasikh Dayvee Dayv Jathhayray Bhaaiaa |
For them, the Sikh of the Guru is the god, goddess and the father.
ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੭ ਪੰ. ੩
ਗੁਰਸਿਖ ਮਾਂ ਪਿਉ ਵੀਰ ਕੁਟੰਬ ਸਬਾਇਆ।
Gurasikh Maan Piu Veer Kutanb Sabaaiaa |
Mother, father, brother and the family also is the Sikh of the Guru.
ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੭ ਪੰ. ੪
ਗੁਰਸਿਖ ਖੇਤੀ ਵਣਜੁ ਲਾਹਾ ਪਾਇਆ।
Gurasikh Khaytee Vanaju Laahaa Paaiaa |
Meeting to the Sikhs of the Guru is farming business as well as other gainful occupations for the Sikh.
ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੭ ਪੰ. ੫
ਹੰਸ ਵੰਸ ਗੁਰਸਿਖ ਗੁਰਸਿਖ ਜਾਇਆ ॥੭॥
Hans Vans Gurasikh Gurasikh Jaaiaa ||7 ||
The progeny of the swan like Sikhs of Guru is also the Sikh of the Guru.
ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੭ ਪੰ. ੬