Hypocrisy does not avail there
ਪਖੰਡ
Bhai Gurdas Vaaran
Displaying Vaar 21, Pauri 15 of 20
ਤੀਰਥ ਲਖ ਕਰੋੜਿ ਪੁਰਬੀ ਨਾਵਣਾ।
Teerathh Lakh Karorhi Purabee Naavanaa |
Millions of bathings at pilgrimage centres on auspicious occasions;
ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੫ ਪੰ. ੧
ਦੇਵੀ ਦੇਵ ਸਥਾਨ ਸੇਵ ਕਰਾਵਣਾ।
Dayvee Dayv Sadaan Sayv Karaavanaa |
serving at the places of gods and goddesses;
ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੫ ਪੰ. ੨
ਜਪ ਤਪ ਸੰਜਮ ਲਖ ਸਾਧਿ ਸਧਾਵਣਾ।
Jap Tap Sanjam Lakh Saathhi Sadhavanaa |
observance of austerities and millions of praxis by being meditative and full of continence
ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੫ ਪੰ. ੩
ਹੋਮ ਜਗ ਨਈਵੇਦ ਭੋਗ ਲਗਾਵਣਾ।
Hom Jag Naeevayd Bhog Lagaavanaa |
offerings through yajn and horns etc;
ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੫ ਪੰ. ੪
ਵਰਤ ਨੇਮ ਲਖ ਦਾਨ ਕਰਮ ਕਮਾਵਣਾ।
Varat Naym Lakh Daan Karam Kamaavanaa |
fasts, dos and donots and millions of charities (for the sake of show business)
ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੫ ਪੰ. ੫
ਲਉਬਾਲੀ ਦਰਗਾਹਿ ਪਖੰਡ ਨ ਜਾਵਣਾ ॥੧੫॥
Laubaalee Daragaah Pakhand N Jaavanaa ||15 ||
have absolutely no meaning in that true court of the Lord.
ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੫ ਪੰ. ੬