Gurmukh, the supereme stage
ਗੁਰਮੁਖ ਪਰਮ ਪਦ

Bhai Gurdas Vaaran

Displaying Vaar 22, Pauri 11 of 21

ਸਚੀ ਖਸਮ ਰਜਾਇ ਭਾਣਾ ਭਾਵਣਾ।

Sachee Khasam Rajaai Bhaanaa Bhaavanaa |

Gurmukhs accept the will of that Lord as truth and they love His will.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੧ ਪੰ. ੧


ਸਤਿਗੁਰ ਪੈਰੀ ਪਾਇ ਆਪੁ ਗਵਾਵਣਾ।

Satigur Pairee Paai Aapu Gavaavanaa |

Bowing at the feet of the true Guru, they shed their sense of ego.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੧ ਪੰ. ੨


ਗੁਰ ਚੇਲਾ ਪਰਚਾਇ ਮਨੁ ਪਤੀਆਵਣਾ।

Gur Chaylaa Prachaai Manu Pateeaavanaa |

As disciples, they please the Guru and the heart of the Gum becomes happy.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੧ ਪੰ. ੩


ਗੁਰਮੁਖਿ ਸਹਜਿ ਸੁਭਾਇ ਅਲਖ ਲਖਾਵਣਾ।

Guramukhi Sahaji Subhaai N Alakh Lakhaavanaa |

The gurmukh realises the imperceptible Lord spontaneously.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੧ ਪੰ. ੪


ਗੁਰਸਿਖ ਤਿਲ ਤਮਾਇ ਕਾਰ ਕਮਾਵਣਾ।

Gurasikh Til N Tamaai Kaar Kamaavanaa |

The Sikh of Guru has no greed at all and he earns his livelihood by the labour of his hands.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੧ ਪੰ. ੫


ਸਬਦ ਸੁਰਤਿ ਲਿਵਲਾਇ ਹੁਕਮੁ ਮਨਾਵਣਾ।

Sabad Suratilivlaai Hukamu Manaavanaa |

Merging his consciousness into the word he obeys the commands of the Lord.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੧ ਪੰ. ੬


ਵੀਹ ਇਕੀਹ ਲੰਘਾਇ ਨਿਜ ਘਰਿ ਜਾਵਣਾ।

Veeh Ikeeh Laghaai Nij Ghari Jaavanaa |

Crossing beyond the worldly illusions he abides in his own real self.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੧ ਪੰ. ੭


ਗੁਰਮੁਖਿ ਸੁਖ ਫਲ ਪਾਇ ਸਹਜਿ ਸਮਾਵਣਾ ॥੧੧॥

Guramukhi Sukh Fal Paai Sahaji Samaavanaa ||11 ||

This way, the gurmukhs having attained the pleasure fruit absorb themselves in equipoise.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੧ ਪੰ. ੮