Guru Angad Dev
ਗੁਰੂ ਅੰਗਦ ਵਿਖੇ

Bhai Gurdas Vaaran

Displaying Vaar 22, Pauri 12 of 21

ਇਕੁ ਗੁਰੂ ਇਕੁ ਸਿਖੁ ਗੁਰਮੁਖਿ ਜਾਣਿਆ।

Iku Guroo Iku Sikhu Guramukhi Jaaniaa |

Gurmukhs knew very well about the one Guru (Nanak) and one disciple (Guru Angad).

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੨ ਪੰ. ੧


ਗੁਰ ਚੇਲਾ ਗੁਰ ਸਿਖੁ ਸਚਿ ਸਮਾਣਿਆ।

Gur Chaylaa Gur Sikhu Sachi Samaaniaa |

By becoming the true Sikh of the Guru, this disciple virtually merged himself into the latter.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੨ ਪੰ. ੨


ਸੋ ਸਤਿਗੁਰ ਸੋ ਸਿਖੁ ਸਬਦੁ ਵਖਾਣਿਆ।

So Satigur So Sikhu Sabadu Vakhaaniaa |

The true Guru and the disciple were identical (in spirit) and their Word was also one.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੨ ਪੰ. ੩


ਅਚਰਜ ਭੂਰ ਭਵਿਖੁ ਸਚੁ ਸੁਹਾਣਿਆ।

Acharaj Bhoor Bhavikh Sachu Suhaaniaa |

This is the wonder of the past and the future that they (both) loved the truth.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੨ ਪੰ. ੪


ਲੇਖੁ ਅਲੇਖੁ ਅਲਿਖੁ ਮਾਣੁ ਨਿਮਾਣਿਆ।

Laykhu Alaykhu Alikhu Maanu Nimaaniaa |

They were beyond all accounts and were honour of the humble ones.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੨ ਪੰ. ੫


ਸਮਸਰਿ ਅੰਮ੍ਰਿਤ ਵਿਖੁ ਆਵਣ ਜਾਣਿਆ।

Samasari Anmritu Vikhu N Aavan Jaaniaa |

For them, the nectar and poison were the same and they had got liberated from the cycle of transmigration

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੨ ਪੰ. ੬


ਨੀਸਾਣਾ ਹੋਇ ਲਿਖੁ ਹਦ ਨੀਸਾਣਿਆ।॥

Neesaanaa Hoi |ikhu Hathh Neesaaniaa |

Recorded as the model of special virtues, they are known as the extremely honourable ones.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੨ ਪੰ. ੭


ਗੁਰ ਸਿਖਹੁ ਗੁਰ ਸਿਖੁ ਹੋਇ ਹੈਰਾਣਿਆ ॥੧੨॥

Gur Sikhahu Gur Sikhu Hoi Hairaaniaa ||12 ||

The wonderful fact is that the sikh of the Guru became the Guru.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੨ ਪੰ. ੮