Virtues of the gurmukhs and the glory of the dust
ਗੁਰਮੁਖਾਂ ਦੇ ਲੱਛਨ ਤੇ ਧੂੜ ਦਾ ਪ੍ਰਤਾਪ

Bhai Gurdas Vaaran

Displaying Vaar 22, Pauri 13 of 21

ਪਿਰਮ ਪਿਆਲਾ ਪੂਰਿ ਅਪਿਓ ਪੀਆਵਣਾ।

Piram Piaalaa Poori Apiao Peeaavanaa |

Gurmukhs drink the unbearable Cup of love filled to the brims and being in the presence of the all;

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੩ ਪੰ. ੧


ਮਹਰਮੁ ਹਕੁ ਹਜੂਰਿ ਅਲਖੁ ਲਖਾਵਣਾ।

Maharamu Haku Hajoori Alakhu Lakhaavanaa |

pervading Lord they perceive the imperceptible.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੩ ਪੰ. ੨


ਘਟ ਅਵਘਟ ਭਰਪੂਰ ਰਿਦੈ ਸਮਾਵਣਾ।

Ghat Avaghat Bharapoori Ridai Samaavanaa |

The one who resides in all hearts is dwelling in their hearts.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੩ ਪੰ. ੩


ਬੀਅਹੁ ਹੋਇ ਅੰਗੂਰ ਸੁਫਲਿ ਸਮਾਵਣਾ।

Beeahu Hoi Angooru Suphali Samaavanaa |

The love creeper of their's has become full of fruits as the seedling of grape turns out to be fruitful vine.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੩ ਪੰ. ੪


ਬਾਵਨਿ ਹੋਇ ਠਰੂਰ ਮਹਿ ਮਹਿਕਾਵਣਾ।

Baavan Hoi Thharoor Mahi Mahikaavanaa |

Becoming sandal, they provide coolness to one and all.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੩ ਪੰ. ੫


ਚੰਦਨ ਚੰਦ ਕਪੂਰ ਮੇਲਿ ਮਿਲਾਵਣਾ।

Chandan Chand Kapoor Mayli Milaavanaa |

Their cool is like the coolness of sandal, moon, and camphor.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੩ ਪੰ. ੬


ਸਸੀਅਰ ਅੰਦਰਿ ਸੂਰ ਤਪਤਿ ਬੁਝਾਵਣਾ।

Saseear Andari Soor Tapati Bujhaavanaa |

Associating the sun (rajas) with the moon (sattv) they assuage its heat.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੩ ਪੰ. ੭


ਚਰਣ ਕਵਲ ਦੀ ਧੂਰਿ ਮਸਤਕਿ ਲਾਵਣਾ।

Charan Kaval Dee Dhoori Masataki Laavanaa |

They put on their forehead the dust of the lotus feet

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੩ ਪੰ. ੮


ਕਾਰਣ ਲਖ ਅੰਕੂਰ ਕਰਣੁ ਕਰਾਵਣਾ

Kaaran Lakh Ankoor Karanu Karaavanaa |

and come to know the creator as the root cause of all the causes.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੩ ਪੰ. ੯


ਵਜਨਿ ਅਨਹਦ ਤੂਰ ਜੋਤਿ ਜਗਾਵਣਾ ॥੧੩॥

Vajani Anahad Toor Joti Jagaavanaa ||13 ||

When flame (of knowledge) flashes in their heart, the unstruck melody starts ringing.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੩ ਪੰ. ੧੦