Conduct of the gurmukhs
ਗੁਰਮੁਖ ਰਹਿਣੀ

Bhai Gurdas Vaaran

Displaying Vaar 22, Pauri 16 of 21

ਚਲਣੁ ਹੁਕਮੁ ਰਜਾਇ ਗੁਰਮੁਖਿ ਜਾਣਿਆ।

Chalanu Hukamu Rajaai Guramukhi Jaaniaa |

Gurmukhs know well how to move according to the command, hukam of the Lord.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੬ ਪੰ. ੧


ਗੁਰਮੁਖਿ ਪੰਥਿ ਚਲਾਇ ਚਲਣੁ ਭਾਣਿਆ।

Guramukhi Panthhi Chalaai Chalanu Bhaaniaa |

Gurmukh has ordained that community (panth), who moves in the will of Lord.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੬ ਪੰ. ੨


ਸਿਦਕ ਸਬੂਰੀ ਪਾਇ ਕਰਿ ਸੁਕਰਾਣਿਆ।

Sidaku Sabooree Paai Kari Sukaraaniaa |

Becoming contented and true to faith they gratefully thank the Lord.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੬ ਪੰ. ੩


ਗੁਰਮੁਖਿ ਅਲਖੁ ਲਖਾਇ ਚੋਜ ਵਿਡਾਣਿਆ।

Guramukhi Alakhu Lakhaai Choj Vidaaniaa |

Gurmukhs perceive His wondrous sport.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੬ ਪੰ. ੪


ਵਰਤਣ ਬਾਲ ਸੁਭਾਇ ਆਦਿ ਵਖਾਣਿਆ।

Varatan Baal Subhaai Aadi Vakhaaniaa |

They behave innocently like children and eulogize the primaeval Lord.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੬ ਪੰ. ੫


ਸਾਧਸੰਗਤਿ ਲਿਵ ਲਾਇ ਸਚੁ ਸੁਹਾਣਿਆ।

Saadhsangatilivlaai Sachu Suhaaniaa |

They merge their consciousness in the holy congregation and truth do they love.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੬ ਪੰ. ੬


ਜੀਵਨ ਮੁਕਤਿ ਕਰਾਇ ਸਬਦੁ ਸਿਞਾਣਿਆ।

Jeevan Mukati Karaai Sabadu Siaaniaa |

Identifying the word they get liberated and

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੬ ਪੰ. ੭


ਗੁਰਮੁਖਿ ਆਪੁ ਗਵਾਇ ਆਪੁ ਪਛਾਣਿਆ ॥੧੬॥

Guramukhi Aapu Gavaai Aapu Pachhaaniaa ||16 ||

loosing their sense of ego they perceive their inner selves.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੬ ਪੰ. ੮