Divine Power
ਈਸ਼੍ਵਰੀ ਬਲ

Bhai Gurdas Vaaran

Displaying Vaar 22, Pauri 2 of 21

ਨਿਰਾਲੰਬੁ ਨਿਰਬਾਣੁ ਬਾਣੁ ਚਲਾਇਆ।

Niraalabu Nirabaanu Baanu Chalaaiaa |

Who without any props, and uncontrolled by habit has created behavioural patterns?

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨ ਪੰ. ੧


ਉਡੈ ਹੰਸ ਉਚਾਣ ਕਿਨਿ ਪਹੁਚਾਇਆ।

Udai Hans Uchaan Kini Pahuchaaiaa |

How the swan reaches the heights of sky?

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨ ਪੰ. ੨


ਖੰਭੀ ਚੋਜ ਵਿਡਾਣੁ ਆਣਿ ਮਿਲਾਇਆ।

Khanbhee Choj Vidaanu Aani Milaaiaa |

Wondrous is the mystery of wings which made the swan to soar at such heights.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨ ਪੰ. ੩


ਧ੍ਰੂ ਚੜਿਆ ਅਸਮਾਣਿ ਟਲ ਟਲਾਇਆ।

Dhr Charhiaa Asamaani N Talai Talaaiaa |

How did Dhruv in the form of immovable star mount the sky?

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨ ਪੰ. ੪


ਮਿਲੈ ਨਿਮਾਣੈ ਮਾਣੁ ਆਪੁ ਗਵਾਇਆ।

Milai Nimaanai Maanu Aapu Gavaaiaa |

It is a mystery how a humble eschewing ego acquires honour in life.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨ ਪੰ. ੫


ਦਰਗਹ ਪਤਿ ਪਰਵਾਣੁ ਗੁਰਮੁਖਿ ਧਿਆਇਆ ॥੨॥

Daragah Pati Pravaanu Guramukhi Dhiaaiaa ||2 ||

Only the gurmukh who has meditated upon Lord is accepted in His court.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨ ਪੰ. ੫