Conduct of the gurmukhs
ਗੁਰਮੁਖ ਰਹਿਣੀ

Bhai Gurdas Vaaran

Displaying Vaar 22, Pauri 20 of 21

ਗੁਰ ਸਿਖਾ ਜੈਕਾਰੁ ਸਤਿਗੁਰ ਪਾਇਆ।

Gurasikhaa Jaikaaru Satigur Paaiaa |

Those gurmukhs are acclaimed who have found the true Guru.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨੦ ਪੰ. ੧


ਪਰਵਾਰੈ ਸਾਧਾਰ ਸਬਦੁ ਕਮਾਇਆ।

Pravaarai Saadharu Sabadu Kamaaiaa |

Practising the Word, they have emancipated their whole families.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨੦ ਪੰ. ੨


ਗੁਰਮੁਖਿ ਸਚੁ ਆਚਾਰ ਭਾਣਾ ਭਾਇਆ।

Guramukhi Sachu Aachaaru Bhaanaa Bhaaiaa |

Gurmukhs have the Will of God and they work according to the truth.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨੦ ਪੰ. ੩


ਗੁਰਮੁਖਿ ਮੋਖ ਦੁਆਰ ਆਪੁ ਗਵਾਇਆ।

Guramukhi Mokh Duaaru Aap Gavaaiaa |

Eschewing ego, they obtain the door of liberation.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨੦ ਪੰ. ੪


ਗੁਰਮੁਖਿ ਪਰਉਪਕਾਰ ਮਨ ਸਮਝਾਇਆ।

Guramukhi Praupakaar Manu Samajhaaiaa |

The gurmukhs have made the mind understand the principle of altruism.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨੦ ਪੰ. ੫


ਗੁਰਮੁਖਿ ਸਚੁ ਆਧਾਰ ਸਚਿ ਸਮਾਇਆ।

Guramukhi Sachu Aadharu Sachi Samaaiaa |

The base of gurmukhs is truth and they (finally) get absorbd into truth.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨੦ ਪੰ. ੬


ਗੁਰਮੁਖਾ ਲੋਕਾਰ ਲੇਪੁ ਲਾਇਆ।

Guramukhaa |okaaru Laypu Nlaaiaa |

Gurmukhs are not scared of public opinion

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨੦ ਪੰ. ੭


ਗੁਰਮੁਖਿ ਏਕੰਕਾਰ ਅਲਖੁ ਲਖਾਇਆ ॥੨੦॥

Guramukhi Aykankaaru Alakhu Lakh Aaiaa ||20 ||

and this way they visualise that imperceptible Lord.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨੦ ਪੰ. ੮