The Creation
ਸ੍ਰਿਸ਼ਟੀ ਰਚਨਾ

Bhai Gurdas Vaaran

Displaying Vaar 22, Pauri 4 of 21

ਸਚਾ ਸਿਰਜਣਿਹਾਰੁ ਸਚਿ ਸਮਾਇਆ।

Sachaa Sirajanihaaru Sachi Samaaiaa |

The true Creator as the Truth is pervading one and all.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੪ ਪੰ. ੧


ਸਚਹੁ ਪਉਣ ਉਪਾਇ ਘਟਿ ਘਟਿ ਛਾਇਆ।

Sachahu Paunu Upaai Ghati Ghati Chhaaiaa |

Out of Truth He created air and (in the form of vital air) is residing in all

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੪ ਪੰ. ੨


ਪਵਣਹੁ ਪਾਣੀ ਸਾਜਿ ਸੀਸੁ ਨਿਵਾਇਆ।

Pavanahu Paanee Saaji Seesu Nivaaiaa |

From air was created water which always remains humble i.e. it. always moves down wards.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੪ ਪੰ. ੩


ਤੁਲਹਾ ਧਰਤਿ ਬਣਾਇ ਨੀਰ ਤਰਾਇਆ।

Tulahaa Dharati Banaai Neer Taraaiaa |

Earth as a raft is made to float on water.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੪ ਪੰ. ੪


ਨੀਰਹੁ ਉਪਜੀ ਅਗਿ ਵਣਖੰਡੁ ਛਾਇਆ।

Neerahu Upajee Agi Vanakhandu Chhaaiaa |

From water emerged fire which spread throughout the whole vegetation.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੪ ਪੰ. ੫


ਅਗੀ ਹੋਦੀ ਬਿਰਖੁ ਸੁਫਲ ਫਲਾਇਆ।

Agee Hodee Birakhu Suphal Falaaiaa |

By virtue of this very fire (heat) the trees became. full of fruits

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੪ ਪੰ. ੬


ਪਉਣ ਪਾਣੀ ਬੈਸੰਤਰ ਮੇਲਿ ਮਿਲਾਇਆ।

Paunu Paanee Baisantaru Mayli Milaaiaa |

In this way, air, water and fire were integrated under the order of that primaeval Lord

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੪ ਪੰ. ੭


ਆਦਿ ਪੁਰਖੁ ਆਦੇਸੁ ਖੇਲੁ ਰਚਾਇਆ ॥੪॥

Aadi Purakhu Aadaysu Khaylu Rachaaiaa ||4 ||

and thus was this game of creation arranged.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੪ ਪੰ. ੮