Yoga
ਜੋਗ

Bhai Gurdas Vaaran

Displaying Vaar 22, Pauri 7 of 21

ਤ੍ਰੈਸਤੁ ਅੰਗੁਲ ਲੈ ਮਨੁ ਪਵਣੁ ਮਿਲਾਇਆ।

Trai Satu Angul Lai Manu Pavanu Milaaiaa |

The breath going ten fingers out the mind is associated with the vital air the practice is completed.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੭ ਪੰ. ੧


ਸੋਹੰ ਸਹਜਿ ਸੁਭਾਇ ਅਲਖ ਲਖਾਇਆ।

Sohan Sahaji Subhaai Alakh Lakh Aaiaa |

The imperceptible soham (I am He) is ualised in equipoise.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੭ ਪੰ. ੨


ਨਿਝਰਿ ਧਾਰਿ ਚੁਆਇ ਅਪਿਉ ਪੀਆਇਆ।

Nijhari Dhaari Chuaai Apiu Peeaaiaa |

In this state of equipoise, the rare drink of ever-wing cascade is quaffed.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੭ ਪੰ. ੩


ਅਨਹਦ ਧੁਨਿ ਲਿਵ ਲਾਇ ਨਾਦ ਵਜਾਇਆ।

Anahad Dhunilivlaai Naathh Vajaaiaa |

Getting absorbed in the unstruck melody a mysterious sound is heard.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੭ ਪੰ. ੪


ਅਜਪਾ ਜਾਪੁ ਜਪਾਇ ਸੁੰਨ ਸਮਾਇਆ।

Ajapaa Jaapu Japaai Sunn Samaaiaa |

Through silent prayer, one merges in the Suny (Lord)

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੭ ਪੰ. ੫


ਸੁੰਨਿ ਸਮਾਧਿ ਸਮਾਇ ਆਪੁ ਗਵਾਇਆ।

Sunni Samaadhi Samaai Aapu Gavaaiaa |

and in that perfect mental tranquillity egoism is done away with.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੭ ਪੰ. ੬


ਗੁਰਮੁਖਿ ਪਿਰਮ ਚਖਾਇ ਨਿਜ ਘਰੁ ਛਾਇਆ।

Guramukhi Piramu Chakhaai Nij Gharu Chhaaiaa |

The gurmukhs drink from the cup of love and establish themselves in their own real self.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੭ ਪੰ. ੭


ਗੁਰਸਿਖਿ ਸੰਧਿ ਮਿਲਾਇ ਪੂਰਾ ਪਾਇਆ ॥੭॥

Gurasikhi Sandhi Milaai Pooraa Paaiaa ||7 ||

Meeting the Guru, the Sikh achieves the perfect completeness.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੭ ਪੰ. ੮