Guru Amar Das
ਗੁਰੂ ਅਮਰ ਦਾਸ

Bhai Gurdas Vaaran

Displaying Vaar 24, Pauri 11 of 25

ਤਿਲਿ ਮਿਲਿ ਫੁਲ ਅਮੁਲ ਜਿਉ ਗੁਰਸਿਖ ਸੰਧਿ ਸੁਗੰਧ ਫੁਲੇਲਾ।

Tili Mili Dhul Amul Jiu Gurasikh Sandhi Sugandh Dhulaylaa |

As sesame mixed with flower becomes scented oil, likewise the, meeting of the Guru and the disciple makes a new personality.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੧ ਪੰ. ੧


ਖਾਸਾ ਮਲਮਲਿ ਸਿਰੀਸਾਫੁ ਸਾਹ ਕਪਾਹ ਚਲਤ ਬਹੁ ਖੇਲਾ।

Khaasaa Malamali Sireesaadhu Saah Kapaah Chalat Bahu Khaylaa |

Cotten also after passing ugh many processes becomes cloth of different varieties (similarly the ciple after meeting the Gum obtains a high position) .

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੧ ਪੰ. ੨


ਗੁਰ ਮੂਰਤਿ ਗੁਰੁ ਸਬਦੁ ਹੈ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ।

Gur Moorati Gur Sabadu Hai Saadhsangati Mili Anmrit Vaylaa |

Only the Guru's rd is the idol of Guru and this word is received in the holy congregation e ambrosial hours of the day.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੧ ਪੰ. ੩


ਦੁਨੀਆ ਕੂੜੀ ਸਾਹਿਬੀ ਸਚ ਮਣੀ ਸਚ ਗਰਬਿ ਗਹੇਲਾ।

Duneeaa Koorhee Saahibee Sach Manee Sach Garabi Gahaylaa |

The lordship of the world is false and truth must be caught hold of proudly.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੧ ਪੰ. ੪


ਦੇਵੀ ਦੇਵ ਦੁੜਾਇਅਨੁ ਜਿਉ ਮਿਰਗਾਵਲਿ ਦੇਖਿ ਬਘੇਲਾ।

Dayvee Dayv Durhaaianu Jiu Miragaavali Daykhi Baghaylaa |

Before such a truthful person, gods and goddesses run as a group of deer take to their heels on seeing a tiger

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੧ ਪੰ. ੫


ਹੁਕਮਿ ਰਜਾਈ ਚਲਣਾ ਪਿਛੇ ਲਗੇ ਨਕਿ ਨਕੇਲਾ।

Hukami Rajaaee Chalanaa Pichhay Lagay Naki Nakaylaa |

People, accepting the will of the lord and wearing the nose bar (of love) move (calmly) with Guru Amar Das.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੧ ਪੰ. ੬


ਗੁਰਮੁਖਿ ਸਚਾ ਅਮਰਿ ਸੁਹੇਲਾ ॥੧੧॥

Guramukhi Sachaa Amari Suhaylaa ||11 ||

Guru Amar Das is the truth mate, blest one gurmukh, the Guru oriented.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੧ ਪੰ. ੭