Guru Ram Das
ਗੁਰੂ ਰਾਮਦਾਸ

Bhai Gurdas Vaaran

Displaying Vaar 24, Pauri 15 of 25

ਪੀਊ ਦਾਦੇ ਜੇਵੇਹਾ ਪੜਦਾਦੇ ਪਰਵਾਣੁ ਪੜੋਤਾ।

Peeoo Daaday Jayvayhaa Parhadaaday Pravaanu Parhotaa |

Grand father Guru Nanak, the grand son ( Guru Rain Das) has become great Like (spiritual) father Guru AmarDas, grand father Guru Angad and accepted (by sangat).

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੫ ਪੰ. ੧


ਗੁਰਮਤਿ ਜਾਗਿ ਜਗਾਇਦਾ ਕਲਿਜੁਗ ਅੰਦਰਿ ਕੌੜਾ ਸੋਤਾ।

Guramati Jaagi Jagaaidaa Kalijug Andari Kaurhaa Sotaa |

Having been awakened by Guru's instruction, he in turn awakens the dark age (Kaliyug) from deep slumber.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੫ ਪੰ. ੨


ਦੀਨ ਦੁਨੀ ਦਾ ਥੰਮੁ ਹੁਇ ਭਾਰੁ ਅਥਰਬਣ ਥੰਮ੍ਹਿ ਖਲੋਤਾ।

Deen Dunee Daa Danmu Hui Bhaaru Adaraban Danmhi Khalotaa |

For dharma and the world he stands like a supporting pillar.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੫ ਪੰ. ੩


ਭਉਜਲ ਭਉ ਵਿਆਪਈ ਗੁਰ ਬੋਹਿਥ ਚੜਿ ਖਾਇ ਗੋਤਾ।

Bhaujalu Bhau N Viaapaee Gur Bohid Charhi Khaai N Gotaa |

Whosoever has mounted the vessel of the Guru, is not scared of the world world ocean; and he is not to drown in it

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੫ ਪੰ. ੪


ਅਵਗੁਣ ਲੈ ਗੁਣ ਵਿਕਣੈ ਗੁਰ ਹਟ ਨਾਲੈ ਵਣਜ ਸਓਤਾ।

Avagun Lai Gun Vikanai Gur Hat Naalai Vanaj Saaotaa |

Here virtues are sold for evils - such is the profitable shop of the Guru.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੫ ਪੰ. ੫


ਮਿਲਿਆ ਮੂਲ ਵਿਛੁੜੈ ਰਤਨ ਪਦਾਰਥ ਹਾਰੁ ਪਰੋਤਾ।

Miliaa Mooli N Vichhurhai Ratan Padaarathh Haaru Parotaa |

Once visited none gets separated from him who has put on the garland of the pearls of virtues.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੫ ਪੰ. ੬


ਮੈਲਾ ਕਦੇ ਹੋਵਈ ਗੁਰ ਸਰਵਰਿ ਨਿਰਮਲ ਜਲ ਧੋਤਾ।

Mailaa Kathhay N Hovaee Gur Saravari Niramal Jal Dhotaa |

Washed himself in the pure water of the tank of the Guru's love, one never gets soiled again.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੫ ਪੰ. ੭


ਬਾਬਾਣੈ ਕੁਲਿ ਕਵਲੁ ਅਛੋਤਾ ॥੧੫॥

Baabanai Kuli Kavalu Achhotaa ||15 ||

In the family of great grand father (Guru Nanak) he (Guru Ram Das) stands like a detached lotus.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੫ ਪੰ. ੮