Guru Ram Das
ਗੁਰੂ ਰਾਮਦਾਸ

Bhai Gurdas Vaaran

Displaying Vaar 24, Pauri 17 of 25

ਸਭਨਾ ਸਾਹਿਬੁ ਇਕੁ ਹੈ ਦੂਜੀ ਜਾਇ ਹੋਇ ਹੋਗੀ।

Sabhanaa Saahibu Iku Hai Doojee Jaai N Hoi N Hogee |

The master of all is one; any body else has neither existed nor ever shall be in future.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੭ ਪੰ. ੧


ਸਹਜ ਸਰੋਵਰਿ ਪਰਮ ਹੰਸੁ ਗੁਰਮਤਿ ਮੋਤੀ ਮਾਣਕ ਚੋਗੀ।

Sahaj Sarovari Pramahansu Guramati Motee Maanak Chogee |

The creatures living in the tank of equipoise of the wisdom of Guru are known as param halls (swans of highest order)and they pick up only rubies and pearls i.e. they always adopt goodness in their life.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੭ ਪੰ. ੨


ਖੀਰ ਨੀਰ ਜਿਉ ਕੂੜੁ ਸਚੁ ਤਜਣੁ ਭਜਣੁ ਗੁਰ ਗਿਆਨ ਅਧੋਗੀ।

Kheer Neer Jiu Koorhu Sachu Tajanu Bhajanu Gur Giaan Adhogee |

Becoming authorised of the knowledge of the Guru, they separate falsehood from truth as &visas are supposed to separate water from milk.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੭ ਪੰ. ੩


ਇਕ ਮਨਿ ਇਕੁ ਅਰਾਧਣਾ ਪਰਿਹਰਿ ਦੂਜਾ ਭਾਉ ਦਰੋਗੀ।

Ik Mani Iku Araadhnaa Parihari Doojaa Bhaau Darogee |

Repudiating the sense of duality they adore the one Lord with single mindedness.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੭ ਪੰ. ੪


ਸਬਦ ਸੁਰਤਿ ਲਿਵ ਸਾਧਸੰਗਿ ਸਹਜਿ ਸਮਾਧਿ ਅਗਾਧਿ ਘਰੋਗੀ।

Sabad Suratiliv Saadhsangi Sahaji Samaadhee Agaadhi Gharogee |

Although house holders, they, merging their consciousness in Word, in the holy congregation remain established ineffortless concentration

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੭ ਪੰ. ੫


ਜੰਮਣੁ ਮਰਣਹੁ ਬਾਹਰੇ ਪਰਉਪਕਾਰ ਪਰਮਪਰ ਜੋਗੀ।

Janmanu Maranhu Baaharay Praupakaar Pramapar Jogee |

Such perfect yogis are benevolent and free from transmigration.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੭ ਪੰ. ੬


ਰਾਮਦਾਸ ਗੁਰ ਅਮਰ ਸਮੋਗੀ ॥੧੭॥

Raamadaas Gur Amar Samogee ||17 ||

Among such persons is Guru Ram Das who is fully absorbed in Guru Amar Das i.e. he is his constituent.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੭ ਪੰ. ੭